ਸਵੇਰੇ-ਸਵੇਰੇ ਘਰੋਂ ਸੈਰ ਕਰਨ ਗਈ, ਬੀ. ਐਸ. ਐਫ. ਜਵਾਨ ਦੀ ਪਤਨੀ ਉਤੇ ਕੁੱ-ਤਿ-ਆਂ ਨੇ ਕੀਤਾ ਹ-ਮ-ਲਾ, ਜਖਮੀਂ ਮਹਿਲਾ ਨੇ ਤੋੜਿਆ ਦਮ

ਪੰਜਾਬ ਵਿਚ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਕਿਸ਼ਨਪੁਰ ਵਿਚ ਅਵਾਰਾ ਕੁੱ-ਤਿ-ਆਂ ਦੇ ਟੋਲੇ ਨੇ ਇਕ ਔਰਤ ਨੂੰ ਬੁਰੀ ਤਰ੍ਹਾਂ ਨੋਚ ਦਿੱਤਾ, ਜਿਸ ਕਾਰਨ ਮਹਿਲਾ ਦੀ ਮੌ-ਤ ਹੋ ਗਈ। ਮ੍ਰਿਤਕਾ ਇਨ੍ਹੀਂ ਦਿਨੀਂ ਆਪਣੇ ਪੇਕੇ ਘਰ ਆਈ ਹੋਈ ਸੀ। ਉਹ ਸੈਰ ਕਰਨ ਲਈ ਆਪਣੇ ਘਰ ਤੋਂ ਬਾਹਰ ਗਈ ਸੀ, ਜਿਸ ਦੌਰਾਨ ਉਸ ਨੂੰ ਕੁੱ-ਤਿ-ਆਂ ਨੇ ਘੇਰ ਲਿਆ ਅਤੇ […]

Continue Reading

ਗੱਡੀ ਖਾਲੀ ਕਰਨ ਗਏ, ਕੈਂਟਰ ਡਰਾਈਵਰ ਦੀ ਸ਼ੱ-ਕੀ ਹਾਲ ਵਿਚ ਮਿਲੀ ਦੇਹ, ਮ੍ਰਿਤਕ ਤਿੰਨ ਜੁਆਕਾਂ ਦਾ ਸੀ ਬਾਪ, ਪਿਤਾ ਨੇ ਜਤਾਇਆ ਇਹ ਸ਼ੱ-ਕ

ਜਿਲ੍ਹਾ ਫਾਜ਼ਿਲਕਾ (ਪੰਜਾਬ) ਦੇ ਜਲਾਲਾਬਾਦ ਇਲਾਕੇ ਵਿਚ ਪੈਂਦੇ ਪਿੰਡ ਟਿਵਾਣਾ ਨੇੜੇ ਇਕ ਖੇਤ ਵਿਚੋਂ ਕੈਂਟਰ ਦੇ ਡਰਾਈਵਰ ਦੀ ਦੇਹ ਮਿਲਣ ਤੋਂ ਬਾਅਦ ਡ-ਰ ਦਾ ਮਹੌਲ ਬਣ ਗਿਆ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉਤੇ ਪਹੁੰਚੀ ਅਤੇ ਦੇਹ ਨੂੰ ਕਬਜੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਹਸਪਤਾਲ ਪੁੱਜੇ ਮ੍ਰਿਤਕ ਦੇ […]

Continue Reading

ਗੁੱਸੇ ਹੋ ਕੇ ਪੇਕੇ ਆਈ ਪਤਨੀ ਨੂੰ, ਘਰ ਲੈ ਕੇ ਜਾ ਰਹੇ ਨੌਜਵਾਨ ਨਾਲ ਵਾਪਰਿਆ ਹਾਦਸਾ, ਮੌਕੇ ਉਤੇ ਹੀ ਤੋੜਿਆ ਦਮ, ਦੋ ਜੁਆਕਾਂ ਸਿਰੋਂ ਉੱਠਿਆ ਪਿਤਾ ਦਾ ਛਾਇਆ

ਪੰਜਾਬ ਸੂਬੇ ਵਿਚ ਜਿਲ੍ਹਾ ਫਰੀਦਕੋਟ ਦੇ ਕਸਬਾ ਕੋਟਕਪੂਰਾ ਦੇ ਵਿੱਚ ਵਾਪਰੇ ਇੱਕ ਭਿਆ-ਨਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌ-ਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਰੁਸ ਕੇ ਆਈ ਆਪਣੀ ਪਤਨੀ ਨੂੰ ਸਮਝਾ ਕੇ ਵਾਪਸ ਘਰ ਲੈ ਕੇ ਜਾ ਰਿਹਾ ਸੀ ਕਿ ਰਸਤੇ ਵਿੱਚ ਉਸ ਦਾ ਦੁਖ-ਦਾਈ ਹਾਦਸਾ ਹੋ ਗਿਆ। ਇਸ ਹਾਦਸੇ ਦੌਰਾਨ ਉਸ ਦੀ […]

Continue Reading

ਦੋਸਤਾਂ ਨਾਲ, ਸਵੀਮਿੰਗ ਪੂਲ ਵਿਚ ਨਹਾਉਣ ਗਏ, ਨੌਜਵਾਨ ਨਾਲ ਵਾਪਰਿਆ ਭਾਣਾ, ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ, ਘਰ ਵਿਚ ਸੋਗ

ਹਰਿਆਣਾ ਸੂਬੇ ਦੇ ਫਰੀਦਾਬਾਦ ਵਿਚ ਸਵੀਮਿੰਗ ਪੂਲ ਵਿਚ ਨਹਾਉਂਦੇ ਸਮੇਂ 24 ਸਾਲ ਉਮਰ ਦੇ ਨੌਜਵਾਨ ਦੀ ਮੌ-ਤ ਹੋ ਗਈ। ਪੁਲਿਸ ਵਲੋਂ ਮ੍ਰਿਤਕ ਦੀ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਾਦਸ਼ਾਹ ਖਾਨ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਹਨੀ ਪੁੱਤਰ ਗੁਰਮੁੱਖ ਸਿੰਘ ਦੇ ਰਿਸ਼ਤੇਦਾਰ ਬਲਵਿੰਦਰ ਸਿੰਘ ਨੇ ਦੱਸਿਆ […]

Continue Reading

ਮਾਮੂਲੀ ਬ-ਹਿ-ਸ ਤੋਂ ਬਾਅਦ ਪਤੀ ਅਤੇ ਪਤਨੀ ਉਤੇ ਕੀਤਾ ਵਾਰ, ਹਸਪਤਾਲ ਲਿਜਾਣ ਤੇ ਡਾਕਟਰਾਂ ਨੇ ਦੋਵਾਂ ਨੂੰ ਕੀਤਾ ਮ੍ਰਿ-ਤ-ਕ ਐਲਾਨ, ਜਾਂਂਚ ਜਾਰੀ

ਖਰੜ (ਪੰਜਾਬ) ਸੰਤੇ ਮਾਜਰਾ ਕਲੋਨੀ ਦੇ ਨੇੜੇ ਸਵਰਾਜ ਐਨਕਲੇਵ ਵਿੱਚ ਲੈਣ-ਦੇਣ ਨੂੰ ਲੈ ਕੇ ਦੋਹਰਾ ਕ-ਤ-ਲ ਹੋ ਗਿਆ। ਇਹ ਘਟਨਾ ਬੀਤੀ ਰਾਤ ਉਸ ਸਮੇਂ ਵਾਪਰੀ, ਜਦੋਂ ਤੇ-ਜ਼-ਧਾ-ਰ ਚੀਜ਼ਾਂ ਨਾਲ ਲੈਸ ਚਾਰ ਅਣ-ਪਛਾਤੇ ਦੋਸ਼ੀ ਘਰ ਵਿਚ ਦਾਖਲ ਹੋਏ ਅਤੇ ਮਾਮੂਲੀ ਤਕ-ਰਾਰ ਤੋਂ ਬਾਅਦ ਪਤੀ ਅਤੇ ਪਤਨੀ ਉਤੇ ਵਾਰ ਕਰ ਦਿੱਤਾ। ਦੋਵਾਂ ਜ਼ਖਮੀਆਂ ਨੂੰ ਤੁਰੰਤ ਹੀ ਹਸਪਤਾਲ […]

Continue Reading

ਦਵਾਈ ਲੈਕੇ ਪਿੰਡ ਆ ਰਹੀ, ਬਜ਼ੁਰਗ ਮਾਤਾ ਨਾਲ ਵਾਪਰਿਆ ਹਾਦਸਾ, ਇਲਾਜ ਦੌਰਾਨ ਤਿਆਗੇ ਪ੍ਰਾਣ, ਬੱਸ ਡਰਾਇਵਰ ਦੀ ਲਾਪ੍ਰ-ਵਾਹੀ ਆਈ ਸਾਹਮਣੇ

ਜਿਲ੍ਹਾ ਜਲੰਧਰ (ਪੰਜਾਬ) ਦੇ ਗੁਰਾਇਆ ਕਸਬੇ ਨੇੜੇ ਇੱਕ ਦੁਖ-ਦਾਈ ਹਾਦਸਾ ਵਾਪਰ ਗਿਆ। ਇਥੇ ਮਿੰਨੀ ਬੱਸ ਦੇ ਡਰਾਈਵਰ ਦੀ ਲਾਪ੍ਰਵਾਹੀ ਕਾਰਨ ਬਜ਼ੁਰਗ ਔਰਤ ਦੀ ਮੌ-ਤ ਹੋ ਗਈ। ਮ੍ਰਿਤਕ ਔਰਤ ਦੀ ਪਹਿਚਾਣ ਬਲਵੀਰ ਕੌਰ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਦਮ ਝਟਕੇ ਕਾਰਨ ਬਜ਼ੁਰਗ ਔਰਤ ਮਿੰਨੀ ਬੱਸ ਤੋਂ ਹੇਠਾਂ ਡਿੱ-ਗ ਗਈ। ਇਸ […]

Continue Reading

ਨੌਜਵਾਨ ਨਾਲ ਸੜਕ ਪਾਰ ਕਰਨ ਸਮੇਂ ਵਾਪਰ ਗਿਆ ਹਾਦਸਾ, ਮੌਕੇ ਉਤੇ ਹੀ ਤਿਆਗੇ ਪ੍ਰਾਣ, ਪਰਿਵਾਰਕ ਮੈਂਬਰ ਗਹਿਰੇ ਦੁੱਖ ਵਿਚ

ਜਿਲ੍ਹਾ ਹੁਸ਼ਿਆਰਪੁਰ (ਪੰਜਾਬ) ਦੇ ਦਸੂਹਾ ਤੋਂ ਹਾਜੀਪੁਰ ਮੁੱਖ ਮਾਰਗ ਉਤੇ ਪੈਂਦੇ ਪਿੰਡ ਖਿਜ਼ਰਪੁਰ ਵਿਚ ਹਾਜੀਪੁਰ ਤੋਂ ਆ ਰਹੀ ਹਿਮਾਚਲ ਨੰਬਰ ਦੀ ਕਾਰ ਨੇ ਇਕ ਨੌਜਵਾਨ ਨੂੰ ਬੁ-ਰੀ ਤਰ੍ਹਾਂ ਦ-ਰ-ੜ ਦਿੱਤਾ। ਇਸ ਦੌਰਾਨ ਨੌਜਵਾਨ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਪਵਨ ਕੁਮਾਰ ਉਮਰ ਕਰੀਬ 30 ਸਾਲ ਪੁੱਤਰ ਬਚਨ ਸਿੰਘ ਦੇ ਰੂਪ […]

Continue Reading

ਮਾਮੇ ਦੇ ਪੁੱਤਰ ਨੂੰ, ਘਰ ਸੱਦ ਕੇ ਕੀਤਾ ਦੁ-ਖ-ਦ, ਕਾਰ-ਨਾਮਾ, ਵਿਦੇਸ਼ ਤੋਂ ਆਇਆ ਸੀ ਮ੍ਰਿਤਕ, ਪੁਲਿਸ ਨੇ ਕਬਜੇ ਵਿੱਚ ਲਈ ਦੇ-ਹ, ਜਾਂਂਚ ਜਾਰੀ

ਪੰਜਾਬ ਸੂਬੇ ਦੇ ਜਿਲ੍ਹਾ ਮੋਗਾ ਦੇ ਪਿੰਡ ਮੱਲਕੇ ਤੋਂ ਇਕ ਬਹੁਤ ਹੀ ਦੁੱਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਮੱਲਕੇ ਵਿੱਚ ਇੱਕ ਜੋੜੇ ਨੇ ਆਪਣੇ ਮਾਮੇ ਦੇ ਲੜਕੇ ਦਾ ਕ-ਤ-ਲ ਕਰ ਦਿੱਤਾ ਹੈ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਰਿਸ਼ਤੇਦਾਰ ਸੁਖਵਿੰਦਰ […]

Continue Reading

ਦੋ ਮੋਟਰਸਾਇਕਲ ਸਵਾਰ ਨੌਜਵਾਨਾਂ ਵਿਚ ਵਾਪਰਿਆ ਹਾਦਸਾ, ਇਕ ਨੇ ਤੋੜਿਆ ਦਮ, ਦੂਜਾ ਗੰਭੀਰ ਜਖਮੀਂ, ਮ੍ਰਿਤਕ ਦੋ ਜੁਆਕਾਂ ਦਾ ਸੀ ਪਿਤਾ

ਖੰਨਾ (ਪੰਜਾਬ) ਦੇ ਲਲਹੇੜੀ ਰੋਡ ਉਤੇ ਦੋ ਮੋਟਰਸਾਈਕਲਾਂ ਦੇ ਵਿਚਾਲੇ ਸਿੱਧੀ ਟੱ-ਕ-ਰ ਹੋ ਗਈ। ਇਸ ਹਾਦਸੇ ਦੌਰਾਨ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌ-ਤ ਹੋ ਗਈ ਅਤੇ ਦੂਜੇ ਦੇ ਗੰਭੀਰ ਹਾਲ ਨੂੰ ਦੇਖਦੇ ਹੋਏ ਉਸ ਨੂੰ ਖੰਨਾ ਤੋਂ ਚੰਡੀਗੜ੍ਹ ਵਿਖੇ ਰੈਫਰ ਕੀਤਾ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਹਰਦੀਪ ਸਿੰਘ ਉਮਰ 30 ਸਾਲ ਵਾਸੀ ਕੋਟਲਾ ਅਜਨੇਰ […]

Continue Reading

ਪਤੀ ਤੋਂ ਤੰ-ਗ ਹੋਕੇ, ਪ-ਤ-ਨੀ ਨੇ ਜਿੰਦਗੀ ਨੂੰ ਆਖੀ ਅਲਵਿਦਾ, ਮ੍ਰਿਤਕਾ ਦੇ ਭਰਾ ਨੇ ਦਰਜ ਕਰਾਈ ਸ਼ਿਕਾਇਤ, ਲਾਏ ਗੰਭੀਰ ਇਲ-ਜ਼ਾਮ

ਫਾਜ਼ਿਲਕਾ (ਪੰਜਾਬ) ਦੇ ਅਰਨੀ ਵਾਲਾ ਵਿਚ ਇਕ ਔਰਤ ਨੇ ਨਹਿਰ ਵਿਚ ਛਾ-ਲ, ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਮਹਿਲਾ ਦੇ ਭਰਾ ਵਲੋਂ ਪਤੀ ਅਤੇ ਨੌਕਰਾਣੀ ਉਤੇ ਕ-ਤ-ਲ ਦਾ ਦੋਸ਼ ਲਗਾਇਆ ਗਿਆ ਹੈ। ਇਸ ਮਾਮਲੇ ਵਿਚ ਥਾਣਾ ਅਰਨੀਵਾਲਾ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਦਾ […]

Continue Reading