ਕੈਨੇਡਾ ਵਿੱਚ ਆਵਾਜਾਈ ਦੇ ਨਿਯਮ ਹੋਰ ਸ-ਖ-ਤ ਕਰ ਦਿੱਤੇ ਗਏ ਹਨ ਤਾਂ ਕਿ ਸੜਕ ਹਾ-ਦ-ਸਿ-ਆਂ ਵਿੱਚ ਕਮੀ ਕੀਤੀ ਜਾ ਸਕੇ। ਮੈਨੀਟੋਬਾ ਵਿੱਚ ਬੀਤੇ ਸੋਮਵਾਰ ਤੋਂ ਇਨ੍ਹਾਂ ਸ-ਖ਼-ਤ ਕਾਨੂੰਨਾਂ ਨੂੰ ਲਾਗੂ ਵੀ ਕਰ ਦਿੱਤਾ ਗਿਆ ਹੈ। ਦਾਰੂ ਦੀ ਲੋਰ ਵਿਚ ਗੱਡੀ ਚਲਾਉਣ ਵਾਲਿਆਂ ਤੇ ਸ-ਖ਼-ਤੀ ਨਾਲ ਸ਼ਿ-ਕੰ-ਜਾ ਕੱਸਿਆ ਗਿਆ ਹੈ। ਇਹ ਕਦਮ ਇਸ ਲਈ ਚੁੱਕੇ ਗਏ ਹਨ ਤਾਂ ਕਿ ਆਵਾਜਾਈ ਸਮੇਂ ਲੋਕ ਸੁ-ਰੱ-ਖਿ-ਅ-ਤ ਰਹਿਣ। ਜੇਕਰ ਕਿਸੇ ਡਰਾਈਵਰ ਨੇ ਦਾਰੂ ਪੀਤੀ ਹੋਵੇ ਅਤੇ ਉਸ ਦੇ ਸਰੀਰ ਵਿੱਚ ਇਸ ਦਾ ਪੱਧਰ .05 ਤੋਂ .079 ਦੇ ਵਿਚਕਾਰ ਹੋਵੇ ਤਾਂ ਉਸ ਨੂੰ ਪਹਿਲੀ ਵਾਰ 400 ਡਾਲਰ, ਦੂਜੀ ਵਾਰ 600 ਡਾਲਰ ਦਾ ਜੁ-ਰ-ਮਾ-ਨਾ ਭਰਨਾ ਪੈ ਸਕਦਾ ਹੈ।
ਉਸ ਦਾ 3 ਤੋਂ 30 ਦਿਨਾਂ ਲਈ ਵਾਹਨ ਵੀ ਜ-ਬ-ਤ ਕੀਤਾ ਜਾ ਸਕਦਾ ਹੈ। ਇੱਥੇ ਹੀ ਬੱਸ ਨਹੀਂ। ਦੋਸ਼ੀ ਵਿਅਕਤੀ ਨੂੰ ਚਾਰਜ ਵੀ ਕੀਤਾ ਜਾ ਸਕਦਾ ਹੈ। ਇਹ ਸਖਤ ਕਾਨੂੰਨ ਕਈ ਲੋਕਾਂ ਨੂੰ ਹ-ਜ਼-ਮ ਨਹੀਂ ਹੋ ਰਿਹਾ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਕਾਨੂੰਨ ਵਿੱਚ ਲੋੜ ਤੋਂ ਵੱਧ ਸ-ਖ-ਤੀ ਦਿਖਾਈ ਗਈ ਹੈ। ਮੈਨੀਟੋਬਾ ਸਰਕਾਰ ਨੇ ਇਸ ਕਾਨੂੰਨ ਦੀ ਲੋੜ ਮਹਿ-ਸੂ-ਸ ਕੀਤੀ ਹੈ ਤਾਂ ਹੀ ਇਹ ਕਾ-ਨੂੰ-ਨ ਬਣਾਇਆ ਗਿਆ ਹੈ। ਪਿਛਲੇ ਸਾਲ 2018 ਵਿੱਚ ਮੈਨੀਟੋਬਾ ਵਿੱਚ ਵਾਪਰੇ ਸੜਕ ਹਾ-ਦ-ਸਿ-ਆਂ ਵਿੱਚ 70 ਵਿਅਕਤੀਆਂ ਦੀਆਂ ਜਾ-ਨਾਂ ਚਲੀਆਂ ਗਈਆਂ ਸਨ।
ਜਦ ਕਿ 437 ਵਿਅਕਤੀਆਂ ਦੇ ਕਾਫੀ ਸੱ-ਟਾਂ ਲੱਗੀਆਂ ਸਨ। ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਹੋਣਾ ਪਿਆ ਸੀ। ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਹੀ ਮੈਨੀਟੋਬਾ ਵਿੱਚ ਇਹ ਕਾ-ਨੂੰ-ਨ ਬਣਾਇਆ ਗਿਆ ਹੈ। ਕੈਨੇਡਾ ਵਿੱਚ ਅਜਿਹਾ ਵੀ ਕਾਨੂੰਨ ਹੈ ਕਿ ਦਾ-ਰੂ ਦੀ ਲੋਰ ਵਿਚ ਗੱਡੀ ਚਲਾਉਣ ਵਾਲੇ ਵਿਅਕਤੀ ਤੇ ਐਕਸ਼ਨ ਲੈ ਕੇ ਉਸ ਨੂੰ ਡਿਪੋਰਟ ਵੀ ਕੀਤਾ ਜਾ ਸਕਦਾ ਹੈ। ਬੇ-ਸ਼ੱ-ਕ ਉਹ ਵਿਅਕਤੀ ਪੀ.ਆਰ. ਹੀ ਕਿਉਂ ਨਾ ਹੋਵੇ। ਜੇਕਰ ਦੋਸ਼ੀ ਸਿਟੀਜਨ ਹੋਵੇ ਤਾਂ ਉਸ ਨੂੰ ਸ-ਖ-ਤ ਸ-ਜ਼ਾ ਵੀ ਸੁਣਾਈ ਜਾ ਸਕਦੀ ਹੈ।