ਜੇਕਰ ਤੁਹਾਡਾ ਜੁਆਕ ਵੀ ਕਰ ਰਿਹਾ ਹੈ ਇਹ ਕੰਮ ਤਾਂ ਹੋ ਜਾਵੋ ਸਾਵਧਾਨ ਕਿਉਂਕਿ

Punjab

ਅੱਜ ਕੱਲ੍ਹ ਬੱਚਿਆਂ ਦੇ ਸਕੂਲ ਬੈਗ ਇੰਨੇ ਭਾਰੀ ਹੋ ਗਏ ਹਨ ਕਿ ਚੁੱ-ਕ-ਣੇ ਹੀ ਮੁ-ਸ਼-ਕਿ-ਲ ਲੱਗਦੇ ਹਨ। ਬੱਚਿਆਂ ਨੂੰ ਗੋਡੇ, ਮੋਢੇ ਅਤੇ ਰੀੜ੍ਹ ਦੀ ਹੱਡੀ ਦੇ ਨੁ-ਕ-ਸਾ-ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੱਠ ਤੇ ਬੈਗ ਹੋਣ ਕਾਰਨ ਬੱਚੇ ਅੱਗੇ ਨੂੰ ਝੁੱਕ ਕੇ ਚੱਲਦੇ ਹਨ। ਜਿਸ ਕਰਕੇ ਪੋਸਚਰ ਵਿੱਚ ਨੁਕਸ ਆਉਂਦਾ ਹੈ। ਸਰਕਾਰੀ ਹੁਕਮਾਂ ਦੇ ਬਾਵਜੂਦ ਵੀ ਬੱਚਿਆਂ ਦੇ ਸਕੂਲ ਬੈਗ ਦਾ ਵਜ਼ਨ ਬਹੁਤ ਜ਼ਿਆਦਾ ਹੈ। ਜ਼ਿਲ੍ਹਾ ਫ਼ਰੀਦਕੋਟ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਦਾ ਕਹਿਣਾ ਹੈ ਕਿ ਉਹ ਇਸ ਦੀ ਜਾਂਚ ਕਰਨਗੇ। ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੁਆਰਾ ਪੰਜਾਬ ਦੇ ਸਾਰੇ ਸਕੂਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ

ਬੱਚਿਆਂ ਦੇ ਸਕੂਲ ਬੈਗਾਂ ਦਾ ਭਾਰ ਬੱਚੇ ਦੇ ਆਪਣੇ ਵਜ਼ਨ ਦੇ ਦਸਵੇਂ ਹਿੱਸੇ ਤੋਂ ਵੱਧ ਨਾ ਹੋਵੇ। ਇਹ ਹੁਕਮ ਮਈ 2019 ਵਿੱਚ ਜਾਰੀ ਕੀਤਾ ਗਿਆ ਸੀ। ਜਿਸ ਵਿਚ ਦੂਸਰੀ ਕਲਾਸ ਤੱਕ ਡੇਢ ਕਿਲੋ ਬੈਗ ਦਾ ਭਾਰ, ਚੌਥੀ ਕਲਾਸ ਤੱਕ ਦੇ ਬੱਚੇ ਦੇ ਬੈਗ ਦਾ ਭਾਰ 3 ਕਿੱਲੋ, ਛੇਵੀਂ ਸੱਤਵੀਂ ਜਮਾਤ ਦੇ ਬੱਚਿਆਂ ਦੇ ਬੈਗਾਂ ਦਾ ਭਾਰ ਸਾਢੇ ਤਿੰਨ ਕਿਲੋ ਤੋਂ ਚਾਰ ਕਿੱਲੋ ਤੱਕ, ਸੱਤਵੀਂ ਨੌਵੀਂ ਤੱਕ ਸਾਢੇ ਚਾਰ ਕਿੱਲੋ ਅਤੇ ਦਸਵੀਂ ਦੇ ਬੱਚੇ ਦੇ ਬੈਗ ਦਾ ਵਜ਼ਨ ਵੱਧ ਤੋਂ ਵੱਧ ਪੰਜ ਕਿਲੋ ਨਿ-ਸ਼-ਚਿ-ਤ ਕੀਤਾ ਗਿਆ ਹੈ। ਸਕੂਲਾਂ ਨੂੰ ਲਿਖਤੀ ਹਦਾਇਤਾਂ ਭੇਜ ਦਿੱਤੀਆਂ ਗਈਆਂ ਹਨ। ਪਰ ਕਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਇਸ ਤੇ ਅ-ਮ-ਲ ਨਹੀਂ ਕੀਤਾ ਗਿਆ। ਬੱਚੇ ਬਹੁਤ ਹੀ ਔਖ ਨਾਲ ਸਕੂਲ ਬੈਗ ਚੁੱਕਦੇ ਹਨ।

ਇਸ ਨਾਲ ਬੱਚਿਆਂ ਨੂੰ ਗੋਡੇ ,ਮੋਢੇ, ਲੱਕ ਅਤੇ ਮਾਸਪੇਸ਼ੀਆਂ ਦੇ ਨੁ-ਕ-ਸ ਦਾ ਸਾਹਮਣਾ ਕਰਨਾ ਪੈਂਦਾ ਹੈ। ਸੀ.ਡੀ.ਪੀ.ਓ. ਵਿਭਾਗ ਨੇ ਵੀ ਹੁਣ ਤੱਕ ਇਸ ਤੇ ਕੋਈ ਗੌਰ ਨਹੀਂ ਕੀਤਾ। ਬਾਲ ਸੁ-ਰੱ-ਖਿ-ਆ ਵਿਭਾਗ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਦੇ ਅਧਿਕਾਰਾਂ ਦੀ ਰੱ-ਖਿ-ਆ ਕੀਤੀ ਜਾਵੇ ਅਤੇ ਸਕੂਲ ਬੈਗਾਂ ਦਾ ਭਾਰ ਹਲਕਾ ਕਰਵਾਇਆ ਜਾਵੇ। ਸਮਾਜ ਸੇਵੀ ਸੰਸਥਾ ਵੱਲੋਂ ਬੱਚਿਆਂ ਦੇ ਬੈਗਾਂ ਦਾ ਵਜ਼ਨ ਤੋਲਣ ਅਤੇ ਬਹੁਤ ਜ਼ਿਆਦਾ ਵੱਧ ਨੋਟ ਕੀਤਾ ਗਿਆ। ਫ਼ਰੀਦਕੋਟ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਨੇ ਇਸ ਦੀ ਜਾਂਚ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ ਨੇ ਉਨ੍ਹਾਂ ਨੂੰ ਹੁ-ਕ-ਮਾਂ ਦੀ ਪਾਲਣਾ ਕਰਨ ਦਾ ਭਰੋਸਾ ਦਿਵਾਇਆ ਸੀ। ਜੇਕਰ ਕਿਤੇ ਕੁ-ਤਾ-ਹੀ ਹੋ ਰਹੀ ਹੈ ਤਾਂ ਉਹ ਇਸ ਦੀ ਜਾਂਚ ਕਰਨਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *