ਕੈਨੇਡਾ ਦੀ ਲਿਬਰਲ ਸਰਕਾਰ ਆਪਣੇ ਮੁਲਕ ਵਿੱਚ ਬੰ-ਦੂ-ਕਾਂ ਤੇ ਪਾ-ਬੰ-ਦੀ ਲਗਾਉਣਾ ਚਾਹੁੰਦੀ ਹੈ। ਇਸ ਦਾ ਕਾਰਨ ਕੈਨੇਡਾ ਵਿੱਚ ਹੋ ਰਹੀਆਂ ਬੰ-ਦੂ-ਕਾਂ ਦੀ ਵਰਤੋਂ ਦੀਆਂ ਘ-ਟ-ਨਾ-ਵਾਂ ਹਨ। ਆਮ ਤੌਰ ਤੇ ਕੈਨੇਡਾ ਵਿੱਚ ਕਿਤੇ ਨਾ ਕਿਤੇ ਬ-ਦੂ-ਕਾਂ ਚਲਾਏ ਜਾਣ ਦੀਆਂ ਘ-ਟ-ਨਾ-ਵਾਂ ਵਾ-ਪ-ਰ-ਦੀ-ਆਂ ਰਹਿੰਦੀਆਂ ਹਨ। ਜਿਸ ਕਰਕੇ ਸ਼ਾਂ-ਤੀ ਪ-ਸੰ-ਦ ਲੋਕ ਇਨ੍ਹਾਂ ਹਰ-ਕ-ਤਾਂ ਨੂੰ ਪਸੰਦ ਨਹੀਂ ਕਰਦੇ। ਇਨ੍ਹਾਂ ਘਟਨਾਵਾਂ ਵਿੱਚ ਜਾਨ ਵੀ ਜਾਣ ਦੇ ਸਮਾਚਾਰ ਕਈ ਵਾਰ ਮਿਲੇ ਹਨ।
ਟਰੂਡੋ ਸਰਕਾਰ ਇਹ ਤਾਂ ਚਾਹੁੰਦੀ ਹੈ ਕਿ ਬੰ-ਦੂ-ਕਾਂ ਤੇ ਪਾ-ਬੰ-ਦੀ ਲਗਾਈ ਜਾਵੇ। ਪਰ ਪ੍ਰਧਾਨ ਮੰਤਰੀ ਇਸ ਨੂੰ ਸਥਾਨਕ ਪੱਧਰ ਤੋਂ ਹੀ ਸ਼ੁਰੂ ਕਰਨਾ ਚਾਹੁੰਦੇ ਹਨ। ਜਸਟਿਨ ਟਰੂਡੋ ਚਾਹੁੰਦੇ ਹਨ ਕਿ ਇਹ ਅਧਿਕਾਰ ਸ਼ਹਿਰ ਪੱਧਰ ਤੇ ਜਾਂ ਸਟੇਟ ਪੱਧਰ ਤੇ ਹੀ ਦਿੱਤੇ ਜਾਣ। ਉਨ੍ਹਾਂ ਦਾ ਮੰਨਣਾ ਹੈ ਕਿ ਮਾਂਟਰੀਅਲ ਟੋਰਾਂਟੋ ਅਤੇ ਓਟਾਵਾ ਆਦਿ ਸ਼ਹਿਰਾਂ ਵਿੱਚ ਬੰ-ਦੂ-ਕਾਂ ਚਲਾਉਣ ਦੀਆਂ ਹਰਕਤਾਂ ਜ਼ਿਆਦਾ ਸਾਹਮਣੇ ਆਈਆਂ ਹਨ।
ਇਸ ਤੋਂ ਬਿਨਾਂ ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਅਜਿਹੇ ਹੀ ਕਈ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਸਭ ਦੇ ਮੱਦੇ ਨਜ਼ਰ ਉਹ ਚਾਹੁੰਦੇ ਹਨ ਕਿ ਬੰਦੂਕਾਂ ਤੇ ਪਾ-ਬੰ-ਦੀ ਲਗਾਉਣ ਦਾ ਕੰਮ ਸਥਾਨਕ ਪੱਧਰ ਦੀਆਂ ਇਕਾਈਆਂ ਨੂੰ ਹੀ ਸੌਂ-ਪ ਦਿੱਤਾ ਜਾਵੇ। ਇਸ ਤਰ੍ਹਾਂ ਕਰਕੇ ਟਰੂਡੋ ਆਪਣੀ ਸਰਕਾਰ ਦਾ ਬ-ਚਾ-ਅ ਵੀ ਕਰਨਾ ਚਾਹੁੰਦੇ ਹਨ ਅਤੇ ਬੰ-ਦੂ-ਕਾਂ ਤੇ ਪਾ-ਬੰ-ਦੀ ਵੀ ਲਗਾਉਣਾ ਚਾਹੁੰਦੇ ਹਨ। ਇਸ ਤਰ੍ਹਾਂ ਉਹ ਇੱਕ ਤੀਰ ਨਾਲ ਦੋ ਨਿ-ਸ਼ਾ-ਨੇ ਕਰਨਾ ਚਾਹੁੰਦੇ ਹਨ।