ਅਮਰੀਕਾ ਅਤੇ ਕੈਨੇਡਾ ਦੁਆਰਾ ਇਮੀਗ੍ਰੇਸ਼ਨ ਨਿਯਮਾਂ ਵਿਚ ਕੁਝ ਬਦਲਾਅ ਕੀਤਾ ਗਿਆ ਹੈ। ਜਿਹੜੇ ਲੋਕ ਇੱਥੇ ਪੱਕੇ ਹੋ ਚੁੱਕੇ ਹਨ। ਉਨ੍ਹਾਂ ਭਾਰਤੀਆਂ ਨੂੰ ਆਪਣਾ ਰੱਦ ਹੋਇਆ ਪਾਸਪੋਰਟ ਵੀ ਸਫ਼ਰ ਸਮੇਂ ਕੋਲਡ ਰੱਖਣਾ ਪਵੇਗਾ। ਜਦ ਕਿ ਇਸ ਪਾਸਪੋਰਟ ਦਾ ਨੰਬਰ ਓਵਰਸੀਜ ਸਿਟੀਜ਼ਨ ਆਫ ਇੰਡੀਆ ਕਾਰਡ ਵਿੱਚ ਦਰਜ ਵੀ ਹੋ ਚੁੱਕਾ ਹੈ। ਪੁਰਾਣਾ ਪਾਸਪੋਰਟ ਕੋਲ ਨਾ ਹੋਣ ਕਰਕੇ ਭਾਰਤੀ ਮੂਲ ਦੇ 16 ਅਮਰੀਕੀਆਂ ਨੂੰ ਜਿਹੜੇ ਕਿ ਪੱਕੇ ਹੋ ਚੁੱਕੇ ਹਨ। ਭਾਰਤ ਜਾਣ ਵਾਲੇ ਜਹਾਜ਼ ਵਿਚ ਚੜ੍ਹਨ ਤੋਂ ਰੋਕ ਦਿੱਤਾ ਗਿਆ। ਭਾਰਤੀ ਮੂਲ ਦੇ ਇਕ ਅਮਰੀਕੀ ਦਿੱਲੀ ਜਾ ਰਹੇ ਸਨ।
ਵਿਦੇਸ਼ਾਂ ਵਿਚ ਰਹਿਣ ਵਾਲੇ ਭਾਰਤੀ ਲੋਕਾਂ ਨੂੰ ਭਾਵੇਂ ਓਸੀਆਈ ਕਾਰਡ ਮਿਲ ਚੁੱਕੇ ਹਨ। ਪਰ ਫੇਰ ਵੀ ਵੀਹ ਸਾਲ ਤੋਂ ਘੱਟ ਅਤੇ ਪੰਜਾਹ ਸਾਲ ਤੋਂ ਵੱਧ ਦੇ ਇਨ੍ਹਾਂ ਲੋਕਾਂ ਲਈ ਸਮੇਂ ਸਮੇਂ ਤੇ ਆਪਣਾ ਪਾਸਪੋਰਟ ਨਵਿਆਉਣ ਦੇ ਨਾਲ ਨਾਲ ਓਸੀਆਈ ਕਾਰਡ ਨਵੇਂ ਆਉਣਾ ਵੀ ਜ਼ਰੂਰੀ ਹੈ। ਓਸੀਆਈ ਕਾਰਡ ਨੂੰ ਰੀਨਿਊ ਕਰਵਾਉਣ ਦੀ ਆਖਰੀ ਤਰੀਕ 30 ਜੂਨ 2020 ਹੈ। ਨਵੇਂ ਇਮੀਗ੍ਰੇਸ਼ਨ ਨਿ-ਯ-ਮਾਂ ਤੋਂ ਅ-ਣ-ਜਾ-ਣ ਵਿਅਕਤੀ ਆਪਣੇ ਨਾਲ ਰੱਦ ਹੋਇਆ ਪਾਸਪੋਰਟ ਨਹੀਂ ਰੱਖਦੇ। ਜਿਸ ਕਰਕੇ ਉਨ੍ਹਾਂ ਨੂੰ ਦਿੱ-ਕ-ਤ ਦਾ ਸਾਹਮਣਾ ਕਰਨਾ ਪੈਂਦਾ ਹੈ।
ਜਦੋਂ ਭਾਰਤੀ ਮੂਲ ਦੇ 16 ਅਮਰੀਕੀਆਂ ਨੂੰ ਏਅਰ ਇੰਡੀਆ ਦੁਆਰਾ ਦਿੱਲੀ ਜਾਣ ਵਾਲੇ ਜਹਾਜ਼ ਵਿਚ ਚ-ੜ੍ਹ-ਨ ਤੋਂ ਰੋਕਿਆ ਗਿਆ ਤਾਂ ਨਿਊਯਾਰਕ ਵਿੱਚ ਭਾਰਤੀ ਕੌਂਸਲ ਦੇ ਜਨਰਲ ਸੰਦੀਪ ਚੱਕਰਵਰਤੀ ਨੂੰ ਦਖ਼ਲ ਦੇਣਾ ਪਿਆ। ਉਨ੍ਹਾਂ ਦੁਆਰਾ ਏਅਰ ਇੰਡੀਆ ਨੂੰ ਇਕ ਈ ਮੇਲ ਭੇਜ ਕੇ ਸਿ-ਫ਼ਾ-ਰਿ-ਸ਼ ਕੀਤੀ ਗਈ ਤਾਂ ਹੀ ਉਨ੍ਹਾਂ ਨੂੰ ਭਾਰਤ ਜਾਣ ਦੀ ਇ-ਜਾ-ਜ਼-ਤ ਮਿਲੀ। ਇਨ੍ਹਾਂ ਮੁਸਾਫਿਰਾਂ ਵਿੱਚ ਪ੍ਰੇਮ ਭੰਡਾਰੀ ਨਾਮ ਦੇ ਵਿਅਕਤੀ ਨੂੰ ਸ਼ਿ-ਕ-ਵਾ ਹੈ ਕਿ ਓਸੀਆਈ ਕਾਰਡ ਨਾਲ ਸਬੰਧਿਤ ਨਿਯਮਾਂ ਵਿੱਚ ਭਾਵੇਂ ਛੋਟ ਦਿੱਤੀ ਗਈ ਹੈ। ਪਰ ਫਿਰ ਵੀ ਭਾਰਤੀ ਮੂਲ ਦੇ ਅਮਰੀਕੀਆਂ ਨੂੰ ਔ-ਕ-ੜਾਂ ਆ ਰਹੀਆਂ ਹਨ।