ਅਮਰੀਕਾ ਦੇ ਕੋਲੋਰਾਡੋ ਸ਼ਹਿਰ ਵਿੱਚ ਇੱਕ ਵਿਅਕਤੀ ਦੇ ਬੈਂਕ ਵਿੱਚੋਂ ਡਾਲਰ ਖੋਹ ਕੇ ਸੜਕ ਤੇ ਖਿਲਾਰ ਦਿੱਤੇ ਤਾਂ ਕਿ ਇਸ ਨੂੰ ਲੋਕ ਇਕੱਠੇ ਕਰ ਲੈਣ। ਇਸ ਵਿਅਕਤੀ ਦਾ ਨਾਮ ਡੇਵਿਡ ਵੈਨਓਲੀਵਰ ਦੱਸਿਆ ਜਾ ਰਿਹਾ ਹੈ ਅਤੇ ਉਸ ਦੀ ਉਮਰ 65 ਸਾਲ ਹੈ। ਉਸ ਨੇ ਬੈਂਕ ਦੇ ਕੈਸ਼ੀਅਰ ਨੂੰ ਧ-ਮ-ਕੀ ਦੇ ਕੇ ਉਸ ਤੋਂ ਡਾਲਰ ਲੈ ਲਏ ਅਤੇ ਸੜਕ ਤੇ ਖਿਲਾਰ ਦਿੱਤੇ। ਉਸ ਦੁਆਰਾ ਖਿਲਾਰੇ ਗਏ, ਕੁਝ ਡਾਲਰ ਲੋਕਾਂ ਨੇ ਚੁੱਕ ਕੇ ਬੈਂਕ ਵਾਲਿਆਂ ਨੂੰ ਵਾਲਿਆਂ ਨੂੰ ਵਾਪਿਸ ਕਰ ਦਿੱਤੇ। ਜਦ ਕਿ ਕੁਝ ਨੇ ਆਪਣੇ ਕੋਲ ਹੀ ਛੁਪਾ ਲਏ। ਡੇਵਿਡ ਵੈਨਓਲੀਵਰ ਨੂੰ ਪੁਲੀਸ ਨੇ ਕਾ-ਬੂ ਕਰ ਲਿਆ ਹੈ।
ਹੈ-ਰਾ-ਨੀ ਦੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਡਾਲਰਾਂ ਵਿੱਚੋਂ ਉਸ ਨੇ ਆਪਣੇ ਕੋਲ ਕੁਝ ਵੀ ਨਹੀਂ ਰੱਖਿਆ। ਕੁੱਝ ਸਮਾਂ ਪਹਿਲਾਂ ਭਾਰਤੀ ਸਿਨੇਮਾ ਵਿੱਚ ਧੂਮ 3 ਨਾਮ ਦੀ ਇੱਕ ਹਿੰਦੀ ਫ਼ਿਲਮ ਆਈ ਸੀ। ਇਸ ਫ਼ਿਲਮ ਵਿੱਚ ਆਮਿਰ ਖ਼ਾਨ ਦਾ ਡਬਲ ਰੋਲ ਸੀ। ਉਹ ਬੈਂਕਾਂ ਆਦਿ ਤੋਂ ਧੱਕੇ ਨਾਲ ਰੁਪਏ ਲੈ ਕੇ ਗ-ਰੀ-ਬ ਲੋਕਾਂ ਵਿੱਚ ਵੰਡ ਦਿੰਦਾ ਸੀ। ਇਹ ਤਾਂ ਇੱਕ ਫ਼ਿਲਮ ਦੀ ਕਹਾਣੀ ਸੀ। ਪਰ ਅਮਰੀਕਾ ਦੇ ਕੋਲੋਰਾਡੋ ਵਿੱਚ ਹ-ਕੀ-ਕ-ਤ ਵਿੱਚ ਅਜਿਹਾ ਹੋਇਆ ਹੈ। ਡੇਵਿਡ ਵੈਨਓਲੀਵਰ ਨਾਮ ਦੇ 65 ਸਾਲਾ ਵਿਅਕਤੀ ਨੇ ਬੈਂਕ ਵਿੱਚ ਜਾ ਕੇ ਬੈਂਕ ਦੇ ਕੈਸ਼ੀਅਰ ਨੂੰ ਉਸ ਦੀ ਜਾਨ ਲੈ ਲੈਣ ਦੀ ਧ-ਮ-ਕੀ ਦੇ ਕੇ ਉਸ ਤੋਂ ਕਾਫੀ ਡਾਲਰ ਹਥਿਆ ਲਏ।
ਫੇਰ ਉਸ ਨੇ ਸੜਕ ਤੇ ਆ ਕੇ ਇਹ ਡਾਲਰ ਖਿਲਾਰਦੇ ਹੋਏ ਉੱਚੀ ਉੱਚੀ ਮੈਰੀ ਕ੍ਰਿਸਮਸ ਮੈਰੀ ਕ੍ਰਿਸਮਸ ਕਹਿਣਾ ਸ਼ੁਰੂ ਕਰ ਦਿੱਤਾ। ਲੋਕਾਂ ਵਿਚ ਹ-ੜ-ਕੰ-ਪ ਮਚ ਗਿਆ ਅਤੇ ਉਹ ਡਾਲਰ ਇਕੱਠੇ ਕਰਨ ਲੱਗ ਗਏ। ਡੇਵਿਡ ਵੈਨ ਓਲੀਵਰ ਨੇ ਭੱਜਣ ਦੀ ਕੋ-ਸ਼ਿ-ਸ਼ ਨਹੀਂ ਕੀਤੀ। ਸਗੋਂ ਬੈਂਕ ਦੇ ਨੇੜੇ ਹੀ ਬੈਠਾ ਰਿਹਾ। ਪੁਲਿਸ ਨੇ ਉਸ ਨੂੰ ਆ ਕੇ ਫੜ ਲਿਆ ਹੈ। ਕੁਝ ਲੋਕਾਂ ਨੇ ਪਤਾ ਲੱਗਣ ਤੇ ਡਾਲਰ ਬੈਂਕ ਨੂੰ ਵਾਪਸ ਕਰ ਦਿੱਤੇ। ਜਦ ਕਿ ਕੁਝ ਨੇ ਆਪਣੇ ਕੋਲ ਹੀ ਛੁਪਾ ਲਏ।