ਨਾਭਾ ਦੇ ਥਾਣਾ ਸਦਰ ਅਧੀਨ ਪੈਂਦੇ ਰੋਹਟੀ ਬਸਤਾ ਸਿੰਘ ਵਾਲਾ ਵਿੱਚ ਪੁਲੀਸ ਨੇ ਤਿੰਨ ਵਿਅਕਤੀਆਂ ਸਾਬਰ ਖਾਨ, ਗੋਗੀ, ਅਵਤਾਰ ਸਿੰਘ ਅਤੇ ਸਤਪਾਲ ਸਿੰਘ ਨੂੰ ਕਾਬੂ ਕੀਤਾ ਹੈ। ਇਨ੍ਹਾਂ ਤੋਂ ਜਾ-ਅ-ਲੀ ਕਰੰਸੀ ਦੇ ਰੂਪ ਵਿੱਚ ਇੱਕ ਲੱਖ ਰੁਪਏ ਅਤੇ ਕੁਝ ਕਰੰਸੀ ਅੱਧੀ ਤਿਆਰੀ ਦੇ ਰੂਪ ਵਿੱਚ ਮਿਲੀ ਹੈ। ਇਨ੍ਹਾਂ ਤੋਂ ਕੰਪਿਊਟਰ, ਲੈਪਟਾਪ, ਪ੍ਰਿੰਟਰ, ਫੋਟੋਸਟੇਟ ਮਸ਼ੀਨ ਆਦਿ ਬ-ਰਾ-ਮ-ਦ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਦਾਲਤ ਨੇ ਇਨ੍ਹਾਂ ਨੂੰ ਦੋ ਦਿਨ ਲਈ ਰਿ-ਮਾਂ-ਡ ਤੇ ਭੇਜ ਦਿੱਤਾ ਹੈ। ਸਤਪਾਲ ਤੇ ਹਿਮਾਚਲ ਪ੍ਰਦੇਸ਼ ਵਿਚ ਪਹਿਲਾਂ ਵੀ ਇਕ ਮਾਮਲਾ ਦਰਜ ਹੈ। ਪੁਲਿਸ ਦੁਆਰਾ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪੁਲਿਸ ਨੂੰ ਸੂਚਨਾ ਮਿਲਣ ਤੇ ਰੋਹਟੀ ਬਸਤਾ ਸਿੰਘ ਵਾਲਾ ਵਿਖੇ ਰੇ-ਡ ਕੀਤੀ ਗਈ। ਉੱਥੋਂ ਪੁਲਿਸ ਨੇ ਜਾ-ਅ-ਲੀ ਕ-ਰੰ-ਸੀ ਤਿਆਰ ਕਰਨ ਦੇ ਦੋ-ਸ਼ ਵਿੱਚ ਤਿੰਨ ਵਿਅਕਤੀਆਂ ਨੂੰ ਕਾ-ਬੂ ਕੀਤਾ ਹੈ। ਜਿਨ੍ਹਾਂ ਦੀ ਪਹਿਚਾਣ ਸਾਬਰ ਖਾਨ ਅਵਤਾਰ ਸਿੰਘ ਅਤੇ ਸਤਪਾਲ ਸਿੰਘ ਵਜੋਂ ਹੋਈ ਹੈ। ਇਨ੍ਹਾਂ ਨੇ ਇੱਕ ਲੱਖ ਰੁਪਏ ਤਿਆਰ ਕਰ ਲਏ ਸਨ। ਜਦ ਕਿ ਕੁਝ ਨੋਟ ਪੂਰੀ ਤਰ੍ਹਾਂ ਤਿਆਰ ਨਹੀਂ ਕੀਤੇ ਗਏ ਸਨ। ਇਨ੍ਹਾਂ ਤੋਂ 2000 ਹਜ਼ਾਰ ਰੁਪਏ ਦੇ ਨੋਟ ਪੂਰਨ ਰੂਪ ਵਿੱਚ ਤਿਆਰ ਮਿਲੇ ਹਨ। ਜਦ ਕਿ 500 ਅਤੇ 200 ਦੇ ਨੋਟ ਪੂਰੀ ਤਰ੍ਹਾਂ ਤਿਆਰ ਨਹੀਂ ਹੋਏ ਸਨ। ਜਾ-ਅ-ਲੀ ਕ-ਰੰ-ਸੀ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਕੰਪਿਊਟਰ,
ਲੈਪਟਾਪ, ਪ੍ਰਿੰਟਰ, ਫੋਟੋਸਟੇਟ ਮਸ਼ੀਨ ਅਤੇ ਕਟਰ ਆਦਿ ਵੀ ਬ-ਰਾ-ਮ-ਦ ਕਰ ਲਏ ਗਏ ਹਨ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਦੋ-ਸ਼ੀ-ਆਂ ਨੇ ਪਿਛਲੇ ਤਿੰਨ ਦਿਨ ਤੋਂ ਹੀ ਇੱਥੇ ਕੰਮ ਸ਼ੁਰੂ ਕੀਤਾ ਸੀ ਹੋ ਸਕਦਾ ਹੈ। ਉਹ ਪਹਿਲਾਂ ਕਿਤੇ ਹੋਰ ਪਾਸੇ ਅਜਿਹਾ ਧੰਦਾ ਕਰਦੇ ਹੋਣ। ਜਾਂਚ ਦੌਰਾਨ ਸਭ ਕੁਝ ਸਾਹਮਣੇ ਆ ਜਾਵੇਗਾ। ਸਤਪਾਲ ਤੇ ਹਿਮਾਚਲ ਪ੍ਰਦੇਸ਼ ਵਿੱਚ ਪਹਿਲਾਂ ਵੀ ਇਕ ਮਾਮਲਾ ਦਰਜ ਹੈ। ਪੁਲਿਸ ਨੇ ਦੋ-ਸ਼ੀ-ਆਂ ਨੂੰ ਫੜ ਕੇ ਵੱਖ ਵੱਖ ਧਰਾਵਾਂ ਅਧੀਨ ਮੁ-ਕੱ-ਦ-ਮਾ ਦਰਜ ਕਰ ਲਿਆ ਹੈ। ਦੋ-ਸ਼ੀ-ਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੇ ਉਨ੍ਹਾਂ ਨੂੰ ਦੋ ਦਿਨ ਲਈ ਰਿ-ਮਾਂ-ਡ ਤੇ ਭੇਜ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ