ਨਵਜੋਤ ਸਿੰਘ ਕੁਝ ਸਮੇਂ ਤੋਂ ਚੁੱਪ ਨਜ਼ਰ ਆ ਰਹੇ ਹਨ। ਜਿਸ ਦਿਨ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਉਦਘਾਟਨ ਕੀਤਾ ਗਿਆ। ਉਸ ਦਿਨ ਸਿੱਧੂ ਪਾਕਿਸਤਾਨ ਗਏ ਅਤੇ ਉਦਘਾਟਨੀ ਸਮਾਰੋਹ ਵਿੱਚ ਉਨ੍ਹਾਂ ਨੇ ਸ਼ਾ-ਇ-ਰਾ-ਨਾ ਅੰਦਾਜ਼ ਵਿੱਚ ਕਾਫੀ ਗੱਲਾਂ ਕੀਤੀਆਂ ਸਨ। ਉਸ ਤੋਂ ਬਾਅਦ ਸਿੱਧੂ ਤ-ਕ-ਰੀ-ਬ-ਨ ਮੀਡੀਆ ਤੋਂ ਦੂਰ ਹੀ ਰਹੇ। ਉਹ ਆਮ ਲੋਕਾਂ ਦੇ ਸੰਪਰਕ ਤੋਂ ਵੀ ਦੂਰ ਹੀ ਸਨ। ਭਾਵੇਂ ਅੱਜ ਕੱਲ੍ਹ ਹੱਡ ਚੀ-ਰ-ਵੀਂ ਸਰਦੀ ਪੈ ਰਹੀ ਹੈ। ਪਰ ਸਿੱਧੂ ਘਰ ਤੋਂ ਬਾਹਰ ਨਿਕਲੇ ਅਤੇ ਕੁਝ ਲੋਕਾਂ ਨਾਲ ਉਨ੍ਹਾਂ ਨੇ ਗੱਲਾਂ ਵੀ ਕੀਤੀਆਂ।
ਸਿੱਧੂ ਨੂੰ ਦੇਖ ਕੇ ਲੋਕ ਕਾਫੀ ਖੁ-ਸ਼ ਨ-ਜ਼-ਰ ਆਏ। ਸਿੱਧੂ ਉਨ੍ਹਾਂ ਨੂੰ ਬਹੁਤ ਪਿਆਰ ਨਾਲ ਮਿਲੇ। ਇਲਾਕਾ ਨਿਵਾਸੀਆਂ ਨਾਲ ਸਿੱਧੂ ਬਗਲਗੀਰ ਹੁੰਦੇ ਦੇਖੇ ਗਏ। ਇਸ ਕੜਾਕੇ ਦੀ ਸਰਦੀ ਵਿੱਚ ਨਵਜੋਤ ਸਿੰਘ ਸਿੱਧੂ ਇੱਕ ਦੁਕਾਨ ਤੇ ਰੁਕੇ ਅਤੇ ਉਨ੍ਹਾਂ ਨੇ ਪ-ਕੌ-ੜੇ ਵੀ ਖਾਧੇ, ਆਪਣੇ ਸੁਭਾਅ ਅਨੁਸਾਰ ਉਹ ਉੱਥੇ ਮੌਜੂਦ ਲੋਕਾਂ ਨਾਲ ਹਾ-ਸਾ ਮ-ਖੌ-ਲ ਕਰਦੇ ਨਜ਼ਰ ਆਏ। ਸਿੱਧੂ ਨੂੰ ਜਿਹੜਾ ਵੀ ਵਿਅਕਤੀ ਨਜ਼ਰ ਆਇਆ।
ਉਹ ਉਸ ਨੂੰ ਬਹੁਤ ਹੀ ਪਿਆਰ ਅਤੇ ਗ-ਰ-ਮ-ਜੋ-ਸ਼ੀ ਨਾਲ ਮਿਲੇ। ਇਸ ਸਮੇਂ ਉਨ੍ਹਾਂ ਨੇ ਕੋਈ ਵੀ ਰਾ-ਜ-ਨੀ-ਤ-ਕ ਵਿਸ਼ੇ ਤੇ ਗੱਲ ਨਹੀਂ ਕੀਤੀ। ਇਲਾਕਾ ਨਿਵਾਸੀ ਸਿੱਧੂ ਨੂੰ ਮਿਲ ਕੇ ਬਹੁਤ ਖੁ-ਸ਼ ਹੋ ਰਹੇ ਸਨ। ਜਦ ਕਿ ਸਿੱਧੂ ਵੀ ਉਨ੍ਹਾਂ ਨੂੰ ਜੱਫੀ ਪਾ ਕੇ ਮਿਲੇ। ਇਸ ਸਮੇਂ ਨਵਜੋਤ ਸਿੰਘ ਸਿੱਧੂ ਨੇ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ। ਭਾਵੇਂ ਉਨ੍ਹਾਂ ਨੂੰ ਕੁਝ ਬੋਲਣ ਬਾਰੇ ਵੀ ਕਿਹਾ ਗਿਆ। ਪਰ ਉਨ੍ਹਾਂ ਨੇ ਚੁੱਪ ਰਹਿਣਾ ਹੀ ਠੀਕ ਸਮਝਿਆ ਅਤੇ
ਉਨ੍ਹਾਂ ਨੇ ਕੋਈ ਵੀ ਰਾਜਨੀਤਕ ਗੱਲ ਨਹੀਂ ਕੀਤੀ। ਉਨ੍ਹਾਂ ਨੇ ਜੋ ਵੀ ਗੱਲਾਂ ਕੀਤੀਆਂ ਸਭ ਆਮ ਗੱਲਾਂ ਸਨ। ਨਵਜੋਤ ਸਿੰਘ ਸਿੱਧੂ ਦੁਆਰਾ ਹਰ ਗੱਲ ਬਿਨਾਂ ਕਿਸੇ ਰੋਕ ਟੋਕ ਤੋਂ ਸ਼ਾ-ਇ-ਰਾ-ਨਾ ਅੰਦਾਜ਼ ਵਿੱਚ ਕੀਤੀ ਜਾਂਦੀ ਹੈ। ਪਰ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਉਦਘਾਟਨੀ ਸਮਾਰੋਹ ਤੋਂ ਬਾਅਦ ਉਨ੍ਹਾਂ ਨੇ ਤਕਰੀਬਨ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ। ਹੁਣ ਵੀ ਉਨ੍ਹਾਂ ਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ।