ਤੁਸੀਂ ਆਪਣੀ ਡਾਈਟ ਵਿਚ ਜਰੂਰ ਸ਼ਾਮਿਲ ਕਰੋ ਕਾਲਾ ਨਮਕ ਕਿਉਂਕਿ ਇਹ ਕਈ ਆਯੁਰਵੈਦਿਕ ਗੁਣਾਂ ਦੇ ਨਾਲ਼ ਭਰਪੂਰ ਹੈ।
ਕਾਲੇ ਨਮਕ ਨੂੰ ਹਿਮਾਲੀਅਨ ਲੂਣ ਵੀ ਕਿਹਾ ਜਾਂਦਾ ਹੈ । ਇਸ ਨੂੰ ਮੁੱਖ ਤੌਰ ਤੇ ਹਿਮਾਲਿਆ ਵਿੱਚ ਭਾਰਤ ਬੰਗਲਾਦੇਸ਼ ਪਾਕਿਸਤਾਨ ਨੇਪਾਲ ਆਦਿ ਦੇ ਆਸ ਪਾਸ ਦੀਆਂ ਥਾਵਾਂ ਤੇ ਖਾਣਾਂ ਵਿੱਚ ਪਾਇਆ ਜਾਂਦਾ ਹੈ। ਕਾਲੇ ਲੂਣ ਸੈਕੜੇ ਸਾਲਾਂ ਤੋਂ ਆਯੁਰਵੈਦਿਕ ਦੀਆਂ ਦਵਾਈਆਂ ਵਿੱਚ ਵਰਤਿਆ ਜਾ ਰਿਹਾ ਹੈ ਅਸੀਂ ਤੁਹਾਨੂੰ ਦੱਸ ਦੇਈਏ ਕਿ ਕਾਲੇ ਨਮਕ ਵਿਚ ਬਹੁਤ […]
Continue Reading