ਪੀੜਤ ਕੈਦੀ ਨੇ ਜੱਜ ਸਾਹਿਬ ਅੱਗੇ ਬਿਆਨ ਕੀਤਾ ਆਪਣੇ ਤੇ ਹੋਇਆ ਤਸੱਦਦ

ਇਕ ਕੈਦੀ ਵਲੋਂ ਆਪਣੀ ਕਹਾਣੀ ਬਿਆਨ ਕਰਦਿਆਂ ਹੋਇਆਂ ਦੱਸਿਆ ਗਿਆ ਕਿ ਅਜਿਹਾ ਵਤੀਰਾ ਉਸ ਨਾਲ ਇਸ ਕਾਰਨ ਕੀਤਾ ਗਿਆ ਕਿਉਂਕਿ ਉਸ ਵਲੋਂ ਜੇਲ੍ਹ ਦੇ ਹਲਾਤਾਂ ਬਾਰੇ ਇਕ ਪੱਤਰ ਲਿਖ ਕੇ ਅਧਿਕਾਰੀਆਂ ਨੂੰ ਜੇਲ੍ਹ ਦੀਆਂ ਖਾਮੀਆਂ ਬਾਰੇ ਜਾਣੂੰ ਕਰਵਾਇਆ ਗਿਆ ਸੀ। ਅਕਸਰ ਪੰਜਾਬ ਦੀਆਂ ਜੇਲ੍ਹਾਂ ਵਿਚ ਹਿੰਸਾ ਅਤੇ ਅਮਨ ਕਾਨੂੰਨ ਨੂੰ ਛਿੱਕੇ ਟੰਗਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ […]

Continue Reading

ਇਸ ਤਰ੍ਹਾਂ ਵਰਤੋ ਸ਼ਹਿਦ ਦੇ ਨਾਲ ਲੌਂਗ ਅਨੇਕਾਂ ਸਮੱਸਿਆਵਾਂ ਤੋਂ ਮਿਲੇਗਾ ਆਰਾਮ ਪੜ੍ਹੋ ਪੂਰੀ ਜਾਣਕਾਰੀ

ਸਰਦੀਆਂ ਸ਼ੁਰੂ ਹੋਣ ਲੱਗੀਆਂ ਹਨ ਅਜਿਹੇ ਵਿੱਚ ਕੁੱਝ ਚੀਜਾਂ ਸਿਹਤ ਦੇ ਲਿਹਾਜ਼ ਨਾਲ ਬਿਹਤਰ ਮੰਨੀਆਂ ਜਾਂਦੀਆਂ ਹਨ। ਇਸ ਵਿੱਚ ਸ਼ਾਮਿਲ ਹਨ ਸ਼ਹਿਦ (ਮਖਿਆਲ) ਅਤੇ ਲੌਂਗ ਜੋ ਕਿ ਐਂਟੀ ਬੈਕਟੀਰਿਅਲ ਐਂਟੀ ਫੰਗਲ ਅਤੇ ਐਂਟੀ ਆਕਸੀਡੇਂਟ ਗੁਣਾਂ ਨਾਲ ਭਰਪੂਰ ਹੁੰਦੇ ਹਨ। ਉਂਝ ਤਾਂ ਇਹ ਚੀਜਾਂ ਵੱਖ – ਵੱਖ ਇਸਤੇਮਾਲ ਕਰਨ ਨਾਲ ਵੀ ਸਿਹਤ ਨੂੰ ਕਾਫ਼ੀ ਫਾਇਦਾ ਕਰਦੀਆਂ […]

Continue Reading