ਸਲੂਟ 16 ਸਾਲ ਦੀ ਇਸ ਅਪੰਗ ਬੱਚੀ ਨੂੰ, ਜਿਸ ਨੇ ਆਪਣੇ ਮਾਪਿਆਂ ਦਾ ਵਧਾਇਆ ਮਾਣ, ਪੜ੍ਹੋ ਪੂਰੀ ਖ਼ਬਰ
ਇਨਸਾਨ ਨੂੰ ਕਦੇ ਵੀ ਬੇਵੱਸ ਨਹੀਂ ਹੋਣਾ ਚਾਹੀਦਾ। ਹਰ ਹਾਲਤਾਂ ਵਿਚ ਆਪਣੀ ਹਿੰਮਤ ਬਰਕਰਾਰ ਰੱਖਣ ਨਾਲ ਨਵੇਂ ਰਸਤੇ ਨਿਕਲ ਹੀ ਆਉਂਦੇ ਹਨ। ਅਜਿਹਾ ਹੀ ਕੁਝ ਕਰ ਕੇ ਦਿਖਾਇਆ ਹੈ। ਗੁਰਦਾਸਪੁਰ ਦੀ 80 ਫੀਸਦੀ ਅਪੰਗ 16 ਸਾਲ ਦੀ ਲੜਕੀ ਕਾਜਲ ਨੇ ਜਿਹੜੀ ਕਿ ਜਨਮ ਤੋਂ ਹੀ ਚੱਲਣ ਫਿਰਨ ਤੋਂ ਅਸਮਰੱਥ ਹੈ। ਉਸ ਨੇ ਆਪਣੀ ਮਿਹਨਤ ਅਤੇ […]
Continue Reading