ਇੱਕ ਕਸ਼ਮੀਰੀ ਪੰਡਤਾਂ ਦਾ ਪਰਿਵਾਰ, ਜਿਹੜਾ ਆਪਣਾ ਸਭ ਕੁੱਝ ਗਵਾ ਕੇ ਵੀ ਬਣਿਆ 360 ਬੇਜੁਬਾਨਾਂ ਦਾ ਸਹਾਰਾ

ਆਓ ਮਿਲਦੇ ਹਾਂ ਜੰਮੂ ਦੇ ਹੱਕਲ ਪਿੰਡ ਵਿੱਚ ਜਾਨਵਰਾਂ ਲਈ ਸ਼ੇਲਟਰ ਹੋਮ ਨੂੰ ਚਲਾ ਰਹੇ ਹਖੂ ਪਰਵਾਰ ਦੇ ਨਾਲ ਜੋ ਸਾਲ 1993 ਤੋਂ ਲੈ ਕੇ ਜਖ਼ਮੀ ਜਾਨਵਰਾਂ ਦੀ ਸੇਵਾ ਕਰਦੇ ਆ ਰਹੇ ਹਨ। ਅਸੀਂ ਜਾਣਦੇ ਹਾਂ ਕਿ ਸਾਡੇ ਵਿਚੋਂ ਜਿਆਦਾਤਰ ਲੋਕ ਦੂਸਰਿਆਂ ਦਾ ਦਰਦ ਉਦੋਂ ਤੱਕ ਨਹੀਂ ਸਮਝਦੇ ਜਦੋਂ ਤੱਕ ਅਸੀਂ ਆਪਣੇ ਆਪ ਜਿੰਦਗੀ ਦੇ […]

Continue Reading

ਦੁਖਦਾਈ ਖ਼ਬਰ ਫੌਜੀ ਨੌਜਵਾਨ ਦੀ ਆਪਣੀ ਡਿਊਟੀ ਦੌਰਾਨ ਹੋਈ ਮੌਤ

ਪੰਜਾਬ ਵਿਚ ਦੇ ਜ਼ਿਲ੍ਹਾ ਗੁਰਦਾਸਪੁਰ ਵਿਚ ਪੈਂਦੇ ਪਿੰਡ ਧਾਵੇ ਦੇ ਰਹਿਣ ਵਾਲੇ ਇਕ ਫੌਜੀ ਨੌਜਵਾਨ ਦੀ ਆਪਣੀ ਡਿਊਟੀ ਦੇ ਸਮੇਂ ਮੌਤ ਹੋਣ ਦੀ ਦੁਖਦਾਈ ਖ਼ਬਰ ਆਈ ਹੈ। ਇਸ ਫੌਜੀ ਨੌਜਵਾਨ ਦੀ ਪਹਿਚਾਣ ਜਗਮੋਹਨ ਸਿੰਘ ਪੁੱਤਰ ਦਰਸ਼ਨ ਸਿੰਘ ਦੇ ਵਜੋਂ ਹੋਈ ਹੈ ਜਿਹੜਾ ਕਿ ਲੇਹ ਵਿਖੇ ਨੌਕਰੀ ਕਰਦਾ ਸੀ। ਫੌਜੀ ਨੌਜਵਾਨ ਦੀ ਮੌਤ ਹੋ ਜਾਣ ਤੇ […]

Continue Reading

ਪੰਜਾਬ ਸਰਕਾਰ ਦਾ ਪੰਜਾਬੀ ਭਾਸ਼ਾ ਦੇ ਹੱਕ ਵਿਚ ਵੱਡਾ ਫੈਸਲਾ ਪੜ੍ਹੋ ਪੂਰੀ ਖ਼ਬਰ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਬੈਠਕ ਦੁਆਰਾ ਵੱਡਾ ਫੈਸਲਾ ਲਿਆ ਗਿਆ ਹੈ। ਹੁਣ ਪੰਜਾਬ ਵਿਚ ਸਾਰੇ ਸਰਕਾਰੀ ਦਫਤਰਾਂ ਵਿਚ ਕੰਮ ਕਰਨ ਲਈ ਪੰਜਾਬੀ ਭਾਸ਼ਾ ਨੂੰ ਲਾਜਮੀ ਕਰ ਦਿੱਤਾ ਗਿਆ ਹੈ। ਹੁਣ ਜਿਹੜਾ ਵੀ ਸਰਕਾਰੀ ਦਫਤਰ ਦਾ ਅਧਿਕਾਰੀ ਪੰਜਾਬੀ ਭਾਸ਼ਾ ਵਿੱਚ ਦਫਤਰੀ ਕੰਮ ਨੂੰ ਨਹੀਂ ਕਰੇਗਾ ਉਸ ਅਧਿਕਾਰੀ […]

Continue Reading

67 ਸਾਲ ਦਾ ਜਵਾਨ, ਜਿਸ ਦੀ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਚਰਚਾ, ਪੜ੍ਹੋ ਪੂਰੀ ਖ਼ਬਰ

ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ਚ ਕੀ ਰੱਖਿਆ, ਕੁਝ ਇਨਸਾਨ ਉਮਰ ਤੋਂ ਤਾਂ ਬਜੁਰਗ ਹੋ ਜਾਂਦੇ ਹਨ ਪਰ ਆਪਣੀ ਮਿਹਨਤ ਅਤੇ ਖੁਰਾਕ ਸਦਕਾ ਤੰਦਰੁਸਤੀ ਪੱਖੋਂ ਨੌਜਵਾਨ ਰਹਿੰਦੇ ਹਨ। ਇਨ੍ਹਾਂ ਜਿੰਦਾਦਿਲ ਲੋਕਾਂ ਲਈ ਉਮਰ ਸਿਰਫ ਇੱਕ ਨੰਬਰ ਹੈ। ਇਨ੍ਹਾਂ ਜਿੰਦਾ ਦਿਲਾਂ ਵਿੱਚੋਂ ਇੱਕ ਮੋਹਿੰਦਰ ਸਿੰਘ ਭਰਾਜ ਹਨ। ਜਿਨ੍ਹਾਂ ਨੇ 67 ਸਾਲ ਦੀ ਉਮਰ ਵਿੱਚ ਕਸ਼ਮੀਰ ਤੋਂ […]

Continue Reading

ਆਪਣੀ ਮਿਹਨਤ ਸਦਕਾ ਅਮਰੀਕਾ ਵਿਚ ਇਕ ਹੋਰ ਪੰਜਾਬੀ ਬਣਿਆ ਪੁਲਿਸ ਅਫਸਰ

ਪੰਜਾਬੀਆਂ ਨੇ ਵਿਦੇਸ਼ੀ ਧਰਤੀ ਉੱਪਰ ਹਮੇਸ਼ਾ ਬਹੁਤ ਮੱਲਾਂ ਮਾਰੀਆਂ ਹਨ ਹੁਣ ਇਨ੍ਹਾਂ ਤਰੱਕੀਆਂ ਦੀ ਲੜੀ ਵਿਚ ਇਕ ਹੋਰ ਨਾਮ ਜੁੜ ਗਿਆ ਹੈ। ਜਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਨਾਲ ਸਬੰਧਿਤ ਇਕ ਨੌਜਵਾਨ ਪਰਮਜੀਤ ਸਿੰਘ ਨੂੰ ਅਮਰੀਕਾ ਦੇ ਪੁਲਿਸ ਮਹਿਕਮੇ ਵਿੱਚ ਨੌਕਰੀ ਮਿਲੀ ਹੈ। ਜੋਕਿ ਅਮਰੀਕਾ ਦੇ ਨਿਊਯਾਰਕ ਪੁਲਿਸ ਡਿਪਾਰਟਮੈਂਟ ਵਿਚ ਅਫਸਰ ਬਣਿਆ ਹੈ। ਸਤਨਾਮ ਸਿੰਘ ਅਤੇ ਸਰਬਜੀਤ […]

Continue Reading

ਇਕ ਅਨੋਖਾ ਪਿੰਡ ਜਿੱਥੇ ਔਰਤਾਂ ਦੇ ਕੱਦ ਨਾਲੋਂ ਲੰਬੇ ਹਨ ਉਨ੍ਹਾਂ ਦੇ ਵਾਲ, ਪੜ੍ਹੋ ਪੂਰੀ ਜਾਣਕਾਰੀ

ਪਿੰਡ ਹੁਆਂਗਲੁਓ ਜਿਹੜਾ ਕਿ ਦੱਖਣ ਚੀਨ ਵਿਚ ਸਥਿਤ ਹੈ ਇਹ ਪਿੰਡ ਇੱਕ ਖਾਸ ਕਾਰਨ ਦੀ ਵਜ੍ਹਾ ਨਾਲ ਪ੍ਰਸਿੱਧ ਹੈ। ਇੱਥੇ ਦੀਆਂ ਔਰਤਾਂ ਦੇ ਵਾਲ ਉਨ੍ਹਾਂ ਦੇ ਕੱਦ ਤੋਂ ਵੀ ਲੰਬੇ ਹਨ। ਇਸ ਕਾਰਨ ਕਰਕੇ ਹੀ ਇਸ ਪਿੰਡ ਦਾ ਨਾਮ ਗਿਨੀਜ ਵਰਲਡ ਰਿਕਾਰਡ ਵਿੱਚ ਦੁਨੀਆ ਦੇ ਸਭ ਤੋਂ ਲੰਬੇ ਵਾਲਾਂ ਵਾਲੇ ਪਿੰਡ ਦੇ ਨਾਮ ਨਾਲ ਦਰਜ […]

Continue Reading

ਖੂਨ ਬਣਿਆ ਪਾਣੀ, ਭਰਾ ਨੇ ਹੀ ਲੈ ਲਈ ਆਪਣੇ ਭਰਾ ਦੀ ਜਾਨ ਪੜ੍ਹੋ ਪੂਰੀ ਖ਼ਬਰ।

ਲੰਬੀ ਹਲਕੇ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਲੰਬੀ ਥਾਣਾ ਦੇ ਪਿੰਡ ਧੋਲਾ ਵਿਚ ਇਕ ਵਿਅਕਤੀ ਵਲੋਂ ਆਪਣੇ ਛੋਟੇ ਭਰਾ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕਰਕੇ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਦੀ […]

Continue Reading

ਇਸ ਸ਼ਖਸ ਨੇ ਪਰਾਲੀ ਨੂੰ ਬਣਾਇਆ ਕਿਸਾਨਾਂ ਦੀ ਆਮਦਨੀ ਦਾ ਸਾਧਨ, ਜਿੱਤਿਆ ਅੰਤਰਰਾਸ਼ਟਰੀ ਇਨਾਮ

ਅਸੀਂ ਸਭ ਜਾਣਦੇ ਹਾਂ ਕਿ ਅਕਤੂਬਰ – ਨਵੰਬਰ ਦੇ ਆਉਂਦਿਆ ਹੀ ਪ੍ਰਦੁਸ਼ਣ ਨਾਲ ਰਾਜਧਾਨੀ ਦਿੱਲੀ ਸ਼ਹਿਰ ਦੀ ਕੀ ਹਾਲਤ ਹੋ ਜਾਂਦੀ ਹੈ। ਇਹ ਕਿਸੇ ਤੋਂ ਵੀ ਲੁਕਿਆ ਨਹੀਂ ਹੈ। ਹਰ ਚਾਰੇ ਪਾਸੇ ਧੂਏਂ ਕਾਰਨ ਧੁੰਧ ਦੀ ਤਹਿ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਮਜਬੂਰ ਕਰ ਦਿੰਦੀ ਹੈ। ਇਹ ਧੁੰਧ ਇੰਨੀ ਸੰਘਣੀ ਹੁੰਦੀ ਹੈ ਕਿ ਬਾਹਰੀ […]

Continue Reading

ਜਦੋਂ ਬਾਇਕ ਉੱਤੇ ਪਟਾਕੇ ਲੈ ਕੇ ਜਾ ਰਹੇ ਸਨ ਪਿਤਾ ਅਤੇ ਪੁੱਤਰ, ਹੋ ਗਈ ਅਣਹੋਣੀ ਪੜ੍ਹੋ ਪੂਰੀ ਖ਼ਬਰ

ਇਕ ਪਲ ਦਾ ਭਰੋਸਾ ਨਹੀਂ ਕਦੋਂ ਕੀ ਹੋ ਜਾਣਾ ਬੁਰਾ ਵਕਤ ਜਦੋਂ ਪਲ ਵਿਚ ਖੁਸ਼ੀਆਂ ਨੂੰ ਗਮਾਂ ਵਿਚ ਬਦਲ ਦਿੰਦਾ ਇਝ ਹੀ ਦੁਖਾਂ ਦਾ ਪਹਾੜ ਇਕ ਹੱਸਦੇ ਖੇਡਦੇ ਪਰਿਵਾਰ ਤੇ ਡਿੱਗਿਆ ਹੈ। ਸੋਸ਼ਲ ਮੀਡੀਆ ਉਤੇ ਹਾਦਸੇ ਦਾ ਇੱਕ ਸੀਸੀਟੀਵੀ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਸੱਤ ਸਾਲ ਦਾ ਪ੍ਰਦੀਪ ਪਟਾਕਿਆਂ ਉੱਤੇ ਬੈਠਾ ਵਿਖਾਈ […]

Continue Reading

ਤੁਲਸੀ ਦੇ ਪੱਤਿਆਂ ਨੂੰ ਦੁੱਧ ਵਿੱਚ ਉਬਾਲਕੇ ਪੀਣ ਨਾਲ ਦੂਰ ਹੋਣਗੀਆਂ ਇਹ 5 ਬੀਮਾਰੀਆਂ, ਜਾਣੋ ਪੂਰੀ ਜਾਣਕਾਰੀ

ਅੱਜ ਕੱਲ ਦੇ ਵਕਤ ਵਿੱਚ ਜਿਆਦਾਤਰ ਲੋਕ ਕਿਸੇ ਨਾ ਕਿਸੇ ਰੋਗ ਨਾਲ ਕਾਫੀ ਪ੍ਰੇਸ਼ਾਨ ਰਹਿੰਦੇ ਹਨ ਚਾਹੇ ਫਿਰ ਉਹ ਡਾਇਬਟੀਜ਼ ਹੋਵੇ ਜਾਂ ਫਿਰ ਦਿਲ ਦਾ ਰੋਗ ਅਤੇ ਕੈਂਸਰ। ਇਨ੍ਹਾਂ ਬੀਮਾਰੀਆਂ ਦੇ ਕਾਰਨ ਅਸੀਂ ਬਾਜ਼ਾਰ ਵਿੱਚ ਵਿਕਣ ਵਾਲੀਆਂ ਦਵਾਈਆਂ ਦੇ ਆਦੀ ਹੋ ਚੁੱਕੇ ਹਾਂ ਅਤੇ ਘਰ ਵਿੱਚ ਹੀ ਪਾਈਆਂ ਜਾਣ ਵਾਲੀਆਂ ਝੜੀ-ਬੂਟੀਆਂ ਨੂੰ ਭੁਲਾ ਚੁੱਕੇ ਹਾਂ। […]

Continue Reading