ਪ੍ਰੇਮ ਵਿਆਹ ਕਰਵਾਉਣ ਕਾਰਨ ਘਰੋਂ ਬੇਘਰ ਕੀਤੀ ਜੋੜੀ ਨੇ, ਆਪਣੀ ਮਿਹਨਤ ਨਾਲ ਕੀਤੀ ਮਿਸਾਲ ਕਾਇਮ
ਅੱਜਕੱਲ੍ਹ ਦੇ ਦੌਰ ਵਿੱਚ ਪ੍ਰੇਮ ਵਿਆਹ ਕਰਨ ਦਾ ਰਿਵਾਜ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ। ਬਹੁਤ ਹੀ ਘੱਟ ਪ੍ਰੇਮ ਵਿਆਹ ਅਜਿਹੇ ਹੁੰਦੇ ਹਨ ਜਿਹੜੇ ਜ਼ਿਆਦਾ ਸਮੇਂ ਤੱਕ ਨਿਭ ਪਾਉਂਦੇ ਹਨ। ਗੁਰਦਾਸਪੁਰ ਵਿੱਚ ਇੱਕ ਅਜਿਹਾ ਜੋੜਾ ਹੈ। ਜਿਸ ਨੇ ਪ੍ਰੇਮ ਵਿਆਹ ਕਰਵਾਇਆ ਹੈ। ਇਸ ਪ੍ਰੇਮ ਵਿਆਹ ਤੋਂ ਬਾਅਦ ਉਨ੍ਹਾਂ ਦੇ ਪਰਵਾਰਾਂ ਨੇ ਉਨ੍ਹਾਂ ਤੋਂ ਆਪਣਾ ਮੁੰਹ ਮੋੜ […]
Continue Reading