ਕੁਦਰਤੀ ਖੇਤੀ ਕਰਕੇ, ਬਣੇ ਸਫਲ ਕਿਸਾਨ, ਡਿੱਗੇ ਫਲਾਂ ਤੋਂ ਬਣਾਉਂਦੇ ਨੇ ਖਾਦ, ਛਿੜਕਾਅ ਕਲੀਨਰ, ਪੜ੍ਹੋ ਕੰਮ ਦੀ ਜਾਣਕਾਰੀ
ਤਕਰੀਬਨ ਸਾਲ ਕੁ ਪਹਿਲਾਂ ਬੁਢਲਾਡਾ ਬਾਗਵਾਨੀ ਵਿਭਾਗ ਦੇ ਅਧਿਕਾਰੀ ਵਿਪੇਸ਼ ਗਰਗ ਵਲੋਂ ਪੰਜਾਬ ਦੇ ਮਾਨਸਾ ਜਿਲ੍ਹੇ ਵਿੱਚ ਕਿਨੂੰ ਦੇ ਫਲ ਦੀ ਹੋ ਰਹੀ ਭਾਰੀ ਬਰਬਾਦੀ ਨੂੰ ਰੋਕਣ ਦੇ ਲਈ ਇੱਕ ਪ੍ਰਸਤਾਵ (Proposal) ਰੱਖਿਆ ਸੀ। ਉਹ ਇਹ ਨਹੀਂ ਜਾਣਦੇ ਸਨ ਕਿ ਉਨ੍ਹਾਂ ਵਲੋਂ ਦਿੱਤੇ ਸੁਝਾਵਾਂ ਅਤੇ ਦੱਸੇ ਹੱਲ (solution) ਨਾਲ ਇੱਕ ਵੱਡੇ ਬਦਲਾਅ ਦੀ ਸ਼ੁਰੁਆਤ ਹੋ […]
Continue Reading