ਇਨੋਵਾ ਕਾਰ ਡਰਾਈਵਰ ਦੀ ਅਣਗਹਿਲੀ ਨੇ ਖੋਹ ਲਿਆ ਮਾਂ ਦਾ ਇਕਲੌਤਾ ਸਹਾਰਾ, ਜਵਾਨ ਪੁੱਤਰ, ਦੇਖੋ ਪੂਰੀ ਖ਼ਬਰ
ਡਰਾਈਵਿੰਗ ਕਰਦੇ ਵਕਤ ਕਈ ਵਿਆਕਤੀ ਇਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੀ ਨਿੱਕੀ ਜਿਹੀ ਅਣਗਹਿਲੀ ਕਾਰਨ ਕਿਸੇ ਬੇਕਸੂਰ ਦੀ ਜਾਨ ਵੀ ਜਾ ਸਕਦੀ ਹੈ। ਡਰਾਈਵਿੰਗ ਕਰਦੇ ਸਮੇਂ ਹਮੇਸ਼ਾ ਸਾਵਧਾਨੀ ਵਰਤਣੀ ਚਾਹੀਦੀ ਹੈ। ਪ੍ਰੰਤੂ ਫਿਰ ਵੀ ਕਈ ਲਾਪ੍ਰਵਾਹ ਲੋਕ ਲਾਪ੍ਰਵਾਹੀ ਵਰਤ ਜਾਂਦੇ ਹਨ ਅਤੇ ਦੁਰਘਟਨਾ ਨੂੰ ਸੱਦਾ ਦਿੰਦੇ ਹਨ। ਇਸੇ ਤਰ੍ਹਾਂ ਹੀ ਇਕ ਮੰਦਭਾਗੀ ਖ਼ਬਰ ਜਲੰਧਰ […]
Continue Reading