ਪੁਰਾਣੀ ਰੰਜਸ਼ ਦੇ ਕਰਕੇ, ਬਜੁਰਗ ਬੰਦੇ ਨਾਲ ਕਰ ਦਿੱਤਾ ਵੱਡਾ ਕਾਂਡ, ਹੁਣ ਖਾਣਗੇ ਜੇਲ੍ਹ ਦੀ ਹਵਾ
ਪੰਜਾਬ ਦੇ ਜਿਲ੍ਹਾ ਜਲੰਧਰ ‘ਚ ਅਰਬਨ ਇਸਟੇਟ ਫੇਸ 1 ਵਿੱਚ ਇੱਕ ਸਕੂਲ ਦੇ ਨਜਦੀਕ ਕੁੱਝ ਲੋਕਾਂ ਵਲੋਂ ਡਿਊਟੀ ਤੇ ਜਾ ਰਹੇ 60 ਸਾਲ ਦੇ ਬੁਜੁਰਗ ਉੱਤੇ ਜਾਨਲੇਵਾ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਥੇ ਬੁਜੁਰਗ ਨੂੰ ਖੂਨ ਲੱਥਪਥ ਕਰਕੇ ਹਮਲਾਵਰ ਫਰਾਰ ਹੋ ਗਏ। ਹਮਲੇ ਵਿਚ ਜਖ਼ਮੀ ਹੋਏ ਬਜੁਰਗ ਨੂੰ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ […]
Continue Reading