ਦੁੱਖਦਾਈ ਖ਼ਬਰ, ਪੂਰੇ ਪਰਿਵਾਰ ਨੂੰ ਹੋਣੀ ਨੇ ਘੇਰਿਆ, ਨਹਿਰ ਕਿਨਾਰੇ ਜਾ ਰਹੀ ਕਾਰ ਨਾਲ ਵਾਪਰਿਆ ਹਾਦਸਾ

ਪੰਜਾਬ ਦੇ ਜਿਲ੍ਹਾ ਪਟਿਆਲੇ ਵਿੱਚ ਇੱਕ ਵੱਡਾ ਹਾਦਸਾ ਹੋਣ ਦੀ ਮੰਦਭਾਗੀ ਖ਼ਬਰ ਪ੍ਰਾਪਤ ਹੋਈ ਹੈ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪਰਿਵਾਰ ਦੇ ਹੋਰ ਤਿੰਨ ਮੈਂਬਰ ਲਾਪਤਾ ਹਨ। ਆਪਣੀ ਧੀ ਨੂੰ ਨੌਕਰੀ ਮਿਲਣ ਦੀ ਖੁਸ਼ੀ ਵਿੱਚ ਪਰਿਵਾਰ ਮਾਤਾ ਮਨਸਾ ਦੇਵੀ ਦੇ ਮੰਦਿਰ ਤੋਂ ਮੱਥਾ ਟੇਕ ਕੇ ਵਾਪਸ ਘਰ ਨੂੰ ਪਰਤ ਰਿਹਾ […]

Continue Reading

ਚੁਕੰਦਰ ਦਾ ਸੇਵਨ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ, ਜਾਣੋ ਕਿਨ੍ਹਾਂ ਲੋਕਾਂ ਨੂੰ ਸੇਵਨ ਨਹੀਂ ਕਰਨਾ ਚਾਹੀਦਾ

Chukandar ਚੁਕੰਦਰ ਸਿਹਤ ਲਈ ਕਾਫ਼ੀ ਲਾਭਦਾਇਕ ਹੁੰਦਾ ਹੈ। ਚੁਕੰਦਰ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਖੂਨ ਦੀ ਕਮੀ ਪੂਰੀ ਹੁੰਦੀ ਹੈ। ਚੁਕੰਦਰ ਵਿੱਚ ਪਟਾਸੀਅਮ ਆਇਰਨ ਮੈਗਨੀਸ਼ੀਅਮ ਵਿਟਾਮਿਨ ਬੀ 6 ਵਰਗੇ ਕਈ ਲਾਭਦਾਇਕ ਤੱਤ ਪਾਏ ਜਾਂਦੇ ਹਨ। ਜੋ ਸਾਨੂੰ ਤੰਦੁਰੁਸਤ ਰੱਖਣ ਲਈ ਜਰੂਰੀ ਹਨ। ਚੁਕੰਦਰ ਦੀ ਤਾਸੀਰ ਠੰਡੀ ਹੁੰਦੀ ਹੈ ਜਿਸ ਕਾਰਨ ਇਸਦਾ ਸੇਵਨ ਗਰਮੀਆਂ ਵਿੱਚ […]

Continue Reading

ਭੈਣ ਦੇ ਇਕਲੌਤੇ ਭਰਾ, ਮਾਂ ਬਿਨ ਦਾਦੀ ਦੇ ਪਾਲੇ ਪੋਤੇ ਨਾਲ, ਹੋ ਗਿਆ ਦਰਦਨਾਕ ਹਾਦਸਾ ਬੀਤ ਗਿਆ ਵੱਡਾ ਭਾਣਾ

ਪੰਜਾਬ ਰਾਜ ਵਿਚ ਕਪੂਰਥਲਾ ਨੇੜੇ ਪਿੰਡ ਉੱਚਾ ਬੇਟ ਵਿੱਚ 15 ਸਾਲ ਦੇ ਲੜਕੇ ਦੀ ਘਰ ਦੀ ਛੱਤ ਤੇ ਪਤੰਗਬਾਜ਼ੀ ਕਰਦੇ ਵਕਤ ਥੱਲ੍ਹੇ ਡਿੱਗਣ ਕਾਰਨ ਮੌਤ ਹੋ ਗਈ। ਇਸ ਘਟਨਾ ਵਿਚ ਮ੍ਰਿਤਕ ਜਸ਼ਨਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਜਸ਼ਨਦੀਪ ਸਿੰਘ ਦੀ ਮਾਂ ਦੀ ਮੌਤ ਹੋ ਚੁੱਕੀ ਹੈ ਅਤੇ ਮਾਂ ਦੀ ਮੌਤ […]

Continue Reading

ਪੁਰਾਣੇ ਹੋ ਚੁੱਕੇ ਡੀਜ਼ਲ ਵਾਹਨਾਂ ਦਾ ਸਕਰੈਪ ਤੋਂ ਇਲਾਵਾ, ਹੋਰ ਕੀ ਹੈ ਤੁਹਾਡੇ ਕੋਲ ਵਿਕਲਪ, ਪੜ੍ਹੋ ਪੂਰੀ ਜਾਣਕਾਰੀ

ਪ੍ਰਦੁਸ਼ਣ ਦੇ ਪੱਧਰ ਨੂੰ ਘੱਟ ਕਰਨ ਲਈ ਭਾਰਤ ਸਰਕਾਰ ਵਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਸ ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਇੱਕ ਕਦਮ ਸਭ ਤੋਂ ਅੱਗੇ ਚੱਲ ਰਹੀ ਹੈ। ਸ਼ਾਇਦ ਤੁਹਾਨੂੰ ਯਾਦ ਹੋਵੇਗਾ ਕਿ ਦਿੱਲੀ ਸਰਕਾਰ ਲਗਾਤਾਰ ਪੁਰਾਣੇ ਵਾਹਨਾਂ ਉੱਤੇ ਸਖਤਾਈ ਵਰਤ ਰਹੀ ਹੈ। ਇਕ ਗੱਲ ਸਾਫ਼ ਹੈ ਕਿ ਅਜਿਹੇ ਵਾਹਨ ਪ੍ਰਦੁਸ਼ਣ ਜ਼ਿਆਦਾ ਕਰਦੇ […]

Continue Reading