ਦੁਖਦਾਈ ਖ਼ਬਰ, ਫੌਜ ਵਿੱਚ ਭਰਤੀ ਪੰਜਾਬ ਦੇ ਨੌਜਵਾਨ ਨੂੰ, ਲੱੱਗੀ ਗੋਲੀ ਹਸਪਤਾਲ ਵਿਚ ਇਲਾਜ ਦੇ ਦੌਰਾਨ ਤੋੜਿਆ ਦਮ
ਪੰਜਾਬ ਰਾਜ ਦੇ ਜਿਲ੍ਹਾ ਭਾਦਸੋਂ ਥਾਣੇ ਦੇ ਪਿੰਡ ਖੇੜੀਜੱਟਾ ਵਿੱਚ 25 ਸਾਲ ਦੇ ਇੱਕ ਫੌਜੀ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਜਾਣ ਦੀ ਬਹੁਤ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਜੰਮੂ ਦੇ ਰਾਜੌਰੀ ਸਰਹੱਦੀ ਖੇਤਰ ਦੇ ਵਿੱਚ ਚੱਲੀ ਗੋਲੀ ਦੇ ਨਾਲ ਫੌਜ ਦੀ 14 ਪੰਜਾਬ ਯੂਨਿਟ ਦੇ ਦੋ ਜਵਾਨਾਂ ਦੀ ਮੌਤ […]
Continue Reading