ਲਵ ਮੈਰਿਜ ਦਾ ਖੌਫਨਾਕ ਅੰਤ, ਘਰੋਂ ਭੱਜ ਕੇ ਪਿੰਡ ਦੀ ਕੁੜੀ ਨਾਲ, ਵਿਆਹ ਕਰਵਾਉਣ ਵਾਲੇ ਨੌਜਵਾਨ ਨੇ ਚੱਕਿਆ ਇਹ ਕਦਮ
ਪੰਜਾਬ ਰਾਜ ਦੇ ਜਿਲ੍ਹਾ ਜਲੰਧਰ ਪਤਾਰਾ ਥਾਣਾ ਅਧੀਨ ਆਉਂਦੇ ਪਿੰਡ ਭੋਜੋਵਾਲ ਦੇ ਰਹਿਣ ਵਾਲੇ ਇੱਕ ਨੌਜਵਾਨ ਵਲੋਂ ਇੱਕ ਹੋਟਲ ਵਿੱਚ ਪੱਖੇ ਦੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਉਸ ਨੌਜਵਾਨ ਨੇ ਆਪਣੇ ਹੀ ਪਿੰਡ ਦੀ ਕੁੜੀ ਦੇ ਨਾਲ ਘਰੋਂ ਭੱਜ ਕੇ ਪ੍ਰੇਮ ਵਿਆਹ ਕਰਵਾ ਲਿਆ ਸੀ। ਇਸ ਮ੍ਰਿਤਕ ਨੌਜਵਾਨ ਦੀ […]
Continue Reading