ਪੰਜਾਬ ਵਾਪਸ ਆਉਣ ਤੋਂ ਇੱਕ ਦਿਨ ਪਹਿਲਾਂ ਨੌਜਵਾਨ ਨੂੰ, ਖਿੱਚ ਲੈ ਗਈ ਮੌਤ, SP ਸਿੰਘ ਓਬਰਾਏ ਨੇ ਪਿੰਡ ਭੇਜੀ ਦੇਹ

ਪੰਜਾਬ ਵਿਚ ਅੰਮ੍ਰਿਤਸਰ ਜਿਲ੍ਹੇ ਦੇ ਸਰਹੱਦੀ ਤਹਿਸੀਲ ਅਜਨਾਲੇ ਦੇ ਨਾਲ ਸਬੰਧਤ 37 ਸਾਲਾਂ ਦੇ ਰਣਜੀਤ ਸਿੰਘ ਪੁੱਤਰ ਅਮਰ ਸਿੰਘ ਦਾ ਮ੍ਰਿਤਕ ਸਰੀਰ ਅੱਜ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐੱਸ. ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਪਿੰਡ ਮੋਹਨ ਭੰਡਾਰੀਆਂ ਵਿੱਚ ਪਹੁੰਚਿਆ। ਪਰਿਵਾਰਕ ਮੈਬਰਾਂ ਦੇ ਵੱਲੋਂ ਗਮਗੀਨ ਮਾਹੌਲ ਦੇ ਵਿੱਚ ਮ੍ਰਿਤਕ ਦਾ ਅੰਤਮ ਸੰਸਕਾਰ […]

Continue Reading

ਸਕੂਲ ਤੋਂ ਆਉਂਦੀ ਨਬਾਲਿਗ ਵਿਦਿਆਰਥਣ ਨੂੰ ਅਗਵਾ ਕਰਕੇ, ਲੱਖਾਂ ਰੁਪਏ ਫਿਰੌਤੀ ਮੰਗਣ ਵਾਲੇ ਫੜੇ, ਦੇਖੋ ਖ਼ਬਰ

ਪੰਜਾਬ ਦੇ ਬਟਾਲਾ ਵਿਚ ਇਕ ਨਬਾਲਿਗ ਵਿਦਿਆਰਥਣ ਨੂੰ ਅਗਵਾ ਕਰ ਕੇ 20 ਲੱਖ ਰੁਪਏ ਫਿਰੌਤੀ ਮੰਗਣ ਵਾਲੇ ਦੋ ਦੋਸ਼ੀਆਂ ਨੂੰ ਸਪੈਸ਼ਲ ਪੁਲਿਸ ਦੀ ਟੀਮ ਦੇ ਵੱਲੋਂ ਗ੍ਰਿਫਤਾਰ ਕਰਨ ਦੀ ਖਬਰ ਸਾਹਮਣੇ ਆਈ ਹੈ। ਇਸ ਮਾਮਲੇ ਸਬੰਧੀ ਪੁਲਿਸ ਲਾਈਨ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਐੱਸ. ਐੱਸ. ਪੀ. SSP ਬਟਾਲਾ ਗੌਰਵ ਤੂਰਾ ਨੇ ਦੱਸਿਆ ਹੈ ਕਿ ਬੀਤੇ […]

Continue Reading

ਕੈਨੇਡਾ ਵਿਚ ਪੰਜਾਬੀ ਮੁੰਡੇ ਨਾਲ, ਵਾਪਰਿਆ ਭਿਆਨਕ ਹਾਦਸਾ, ਪਰਿਵਾਰ ਨੇ ਇਕਲੌਤੇ ਪੁੱਤ ਲਈ ਸਰਕਾਰ ਨੂੰ ਲਾਈ ਗੁਹਾਰ

ਪੰਜਾਬ ਦੇ ਬਹੁਤ ਸਾਰੇ ਨੌਜਵਾਨ ਆਪਣੇ ਘਰਾਂ ਦੀਆਂ ਮਜਬੂਰੀਆਂ ਨੂੰ ਵੇਖ ਕੇ ਆਪਣੇ ਆਰਥਿਕ ਹਾਲਾਤਾਂ ਨੂੰ ਸੁਧਾਰਨ ਦੇ ਲਈ ਵਿਦੇਸ਼ ਦੀ ਧਰਤੀ ਦੇ ਵੱਲ ਰੁਖ ਕਰ ਰਹੇ ਹਨ। ਵਿਦੇਸ਼ ਦੀ ਧਰਤੀ ਤੇ ਜਾ ਕੇ ਪੰਜਾਬੀ ਨੌਜਵਾਨ ਦਿਨ ਰਾਤ ਸਖਤ ਮਿਹਨਤ ਕਰਦੇ ਹਨ ਤਾਂ ਕਿ ਆਪਣੀ ਇਸ ਮਿਹਨਤ ਮਜ਼ਦੂਰੀ ਦੇ ਨਾਲ ਉਹ ਆਪਣੇ ਪਰਿਵਾਰ ਦਾ ਚੰਗਾ […]

Continue Reading

ਪੜ੍ਹੋ ਬੱਲਬ ਬਣਾਉਣ ਵਾਲੇ ਵਿਗਿਆਨੀ ਐਡੀਸਨ ਦੀ ਦਿਲਚਸਪ ਕਹਾਣੀ, ਬਚਪਨ ਦੇ ਵਿਚ ਸਕੂਲ ਨੇ ਪੜ੍ਹਾਉਣ ਤੋਂ ਕੀਤਾ ਸੀ ਇਨਕਾਰ

ਹਰੇਕ ਘਰ ਨੂੰ ਰੋਸ਼ਨੀ ਦੇਣ ਵਾਲੇ ਬੱਲਬ ਦੀ ਕਹਾਣੀ ਬਹੁਤ ਹੀ ਰੋਚਕ ਹੈ। ਬੱਲਬ ਦੀ ਖੋਜ ਨੂੰ ਕਿਸੇ ਕਿਸੇ ਚਮਤਕਾਰ ਤੋਂ ਘੱਟ ਨਹੀਂ ਮੰਨਿਆ ਜਾਂਦਾ। 19ਵੀਂ ਸਦੀ ਦੇ ਅਖੀਰ ਵਿੱਚ ਬੱਲਬ ਦੀ ਖੋਜ ਹੋਈ ਸੀ। ਜਿਸ ਨੂੰ ਵਿਗਿਆਨ ਦੀ ਦੁਨੀਆ ਵਿੱਚ ਸਭ ਤੋਂ ਉੱਤਮ ਖੋਜਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਬੱਲਬ ਨੇ ਰਾਤ ਦੇ ਹਨੇਰੇ […]

Continue Reading