1: 30 ਜਾਂ 2: 30 ਨੂੰ ਅਸੀਂ ਡੇਢ ਜਾਂ ਢਾਈ ਕਿਉਂ ਕਹਿੰਦੇ ਹਾਂ, ਸਾਢੇ ਇੱਕ ਜਾਂ ਸਾਢੇ ਦੋ ਕਿਉਂ ਨਹੀਂ ਕਹਿੰਦੇ, ਪੜ੍ਹੋ ਇਸ ਪਿੱਛੇ ਛੁਪਿਆ ਰਾਜ
ਬਚਪਨ ਦੇ ਵਿੱਚ ਹੀ ਬੱਚਿਆਂ ਨੂੰ ਘੜੀ ਤੇ ਟਾਇਮ ਦੇਖਣਾ ਸਿਖਾਇਆ ਜਾਂਦਾ ਹੈ। ਜਦੋਂ ਸ਼ੁਰੂਆਤ ਵਿੱਚ ਘੜੀ ਦੀ ਸੂਈ ਦੇਖਕੇ ਟਾਇਮ ਦੱਸਦੇ ਹਨ ਤਾਂ ਦਿਮਾਗ ਵਿੱਚ ਇਹ ਸਵਾਲ ਜਰੂਰ ਆਉਂਦਾ ਹੈ ਕਿ ਜੇਕਰ 3: 30 ਨੂੰ ਸਾਢੇ ਤਿੰਨ ਅਤੇ 4: 30 ਨੂੰ ਸਾਢੇ ਚਾਰ ਕਹਿੰਦੇ ਹਾਂ ਤਾਂ 1: 30 ਨੂੰ ਡੇਢ ਅਤੇ 2: 30 ਨੂੰ […]
Continue Reading