ਆਨੰਦ ਮਹਿੰਦਰਾ ਨੇ ਪੂਰਾ ਕੀਤਾ ਵਾਅਦਾ, ਜੁਗਾੜ ਜੀਪ ਬਣਾਉਣ ਵਾਲੇ ਸ਼ਖਸ ਨੂੰ ਬਦਲੇ ਵਿੱਚ ਦਿੱਤੀ ਨਵੀਂ Mahindra Bolero
ਆਨੰਦ ਮਹਿੰਦਰਾ ਨੇ ਬੀਤੇ ਦਿਨੀਂ ਆਪਣੇ ਟਵਿੱਟਰ ਅਕਾਉਂਟ ਉੱਤੇ ਇੱਕ ਵੀਡੀਓ ਨੂੰ ਸਾਂਝਾ ਕੀਤਾ ਸੀ ਅਤੇ ਜੀਪ ਨੂੰ ਬਣਾਉਣ ਵਾਲੇ ਕਾਰੀਗਰ ਦੇ ਹੁਨਰ ਦੀ ਤਾਰੀਫ ਕੀਤੀ ਸੀ। ਇਸ ਜਗਾੜੂ ਜੀਪ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਸੇਲਫ ਨਾਲ ਨਹੀਂ ਸਗੋਂ ਮੋਟਰਸਾਈਕਲ ਦੀ ਤਰ੍ਹਾਂ ਕਿੱਕ ਮਾਰਕੇ ਸਟਾਰਟ ਹੁੰਦੀ ਹੈ। ਭਾਰਤਦੇ ਪ੍ਰਮੁੱਖ ਉਦਯੋਗਪਤੀ ਆਨੰਦ […]
Continue Reading