ਪਾਣੀ, ਜੰਗਲ ਅਤੇ ਜ਼ਮੀਨ ਦੇ ਲਈ ਇਕੱਲੇ ਹੀ ਪੂਰੀ ਦੁਨੀਆਂ ਦੇ ਨਾਲ ਭਿੜ ਗਈ ਸੀ ਇਹ ਮਹਿਲਾ
ਨਾ ਸੀ ਕਦੇ ਅਬਲਾ ਨਾਰੀ, ਸਦੀਆਂ ਤੱਕ ਰਹੇਗਾ ਉਨ੍ਹਾਂ ਦਾ ਇਹ ਸੰਘਰਸ਼ ਜਾਰੀ। ਇਹ ਕਹਾਵਤ ਉਨ੍ਹਾਂ ਲੋਕਾਂ ਦੇ ਲਈ ਹੈ ਜਿੜੜੇ ਔਰਤਾਂ ਨੂੰ ਪੁਰਸ਼ਾਂ ਤੋਂ ਘੱਟ ਸਮਝਦੇ ਹਨ। ਔਰਤਾਂ ਦੀ ਸ਼ਕਤੀ ਨੂੰ ਘੱਟ ਆਖਣ ਵਾਲਿਆਂ ਨੂੰ ਇੱਕ ਵਾਰ ਕਿੰਕਰੀ ਦੇਵੀ ਦੀ ਕਹਾਣੀ ਜਰੂਰ ਪੜ੍ਹਨੀ ਚਾਹੀਦੀ ਹੈ। ਕਿਉਂਕਿ ਉਹ ਇੱਕ ਅਜਿਹੀ ਮਹਿਲਾ ਸੀ ਜਿਸ ਨੇ ਆਪਣੀ […]
Continue Reading