ਡਿਊਟੀ ਤੋਂ ਘਰ ਆ ਰਹੇ ਕਰਮਚਾਰੀ ਲਈ ਚਾਇਨਾ ਡੋਰ ਬਣੀ ਕਾਲ, ਪੁਲਿਸ ਦੀ ਢਿੱਲੀ ਕਾਰਵਾਈ ਤੇ ਪਰਿਵਾਰਕ ਮੈਂਬਰਾਂ ਨੇ ਖੜੇ ਕੀਤੇ ਸਵਾਲ
ਪੰਜਾਬ ਦੇ ਜਿਲ੍ਹਾ ਪਟਿਆਲਾ ਸ਼ਹਿਰ ਵਿੱਚ ਚਾਇਨਾ ਡੋਰ ਉਸ ਸਮੇਂ ਕਾਲ ਬਣ ਕੇ ਸਾਹਮਣੇ ਆਈ ਜਦੋਂ ਮੋਟਰਸਾਇਕਲ ਤੇ ਡਿਊਟੀ ਤੋਂ ਆਪਣੇ ਘਰ ਨੂੰ ਆ ਰਹੇ ਪਾਵਰਕਾਮ ਦੇ ਜੇ. ਈ. ਪਵਨ ਕੁਮਾਰ ਉਮਰ 53 ਸਾਲ ਵਾਸੀ ਕਲਿਆਣ ਡੇਰਾ ਨਾਭਾ ਰੋਡ ਪਟਿਆਲਾ ਦੇ ਗਲੇ ਵਿਚ ਫਸ ਗਈ ਅਤੇ ਗਲਾ ਕੱਟਣ ਕਾਰਨ ਉਸ ਦੀ ਮੌਕੇ ਉੱਤੇ ਹੀ ਮੌਤ […]
Continue Reading