ਦੁਖਦਾਈ ਖ਼ਬਰ, ਸ਼ਹੀਦ ਹੋਇਆ ਦੋ ਭੈਣਾਂ ਦਾ ਇਕਲੌਤਾ ਭਰਾ, ਪੰਜਾਬ ਦਾ ਇਹ ਫੌਜੀ ਨੌਜਵਾਨ ਭਾਰਤ ਚੀਨ ਸਰਹੱਦ ਤੇ ਤਾਇਨਾਤ ਸੀ

ਆਪਣੇ ਪਿਤਾ ਦੇ ਵਾਂਗ ਗੁਰਬਾਜ ਸਿੰਘ ਵੀ ਫੌਜ ਵਿੱਚ ਭਰਤੀ ਹੋਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਸੀ, ਪਰ ਕਿਸਮਤ ਨੂੰ ਕੁਝ ਹੋਰ ਮਨਜੂਰ ਸੀ। ਭਾਰਤ ਵਿਚ ਅਰੁਣਾਚਲ ਪ੍ਰਦੇਸ਼ ਦੇ ਕਾਮੇਂਗ ਸੈਕਟਰ ਦੀ ਉਚਾਈ ਵਾਲੇ ਹਿੱਸੇ ਵਿੱਚ ਹਿਮਸਖਲਨ (ਬਰਫ਼ਬਾਰੀ) ਵਿੱਚ ਦੱਬੇ ਭਾਰਤੀ ਫੌਜ ਦੇ ਸ਼ਹੀਦ ਹੋਏ 7 ਨੌਜਵਾਨਾਂ ਵਿਚੋਂ ਬਟਾਲੇ ਦੇ ਪਿੰਡ ਮਸਾਨੀਆ ਦੇ 62 ਮੀਡੀਅਮ […]

Continue Reading

200 ਫੁੱਟ ਦੀ ਉਚਾਈ ਤੋਂ ਡਿਗਿਆ ਕੁੱਤਾ, ਬਚਾਉਣ ਲਈ, ਰੈਸਕਿਊ ਟੀਮ ਨੂੰ ਸੱਦ ਕੇ ਹੈਲੀਕਾਪਟਰ ਰਾਹੀਂ ਕੱਢਿਆ

ਇਨੀਂ ਦਿਨੀਂ ਸੋਸ਼ਲ ਮੀਡੀਆ Social Media ਤੇ ਇਨਸਾਨ ਅਤੇ ਕੁੱਤੇ ਦੀ ਦੋਸਤੀ ਦਾ ਇੱਕ ਵੀਡੀਓ ਦੱਬ ਕੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖਕੇ ਤੁਹਾਡਾ ਦਿਲ ਪਸੀਜ ਜਾਵੇਗਾ। ਤੁਸੀਂ ਵੀ ਜਾਣਦੇ ਹੋ ਕਿ ਇਨਸਾਨ ਅਤੇ ਕੁੱਤੇ ਦੇ ਵਿੱਚ ਦਾ ਸਬੰਧ ਕਿਸੇ ਯਰਾਨੇ ਤੋਂ ਘੱਟ ਨਹੀਂ ਹੁੰਦਾ। ਕੁੱਤਿਆਂ ਦੇ ਨਾਲ ਇਨਸਾਨਾਂ ਦਾ ਇੱਕ ਵੱਖ ਹੀ […]

Continue Reading

67 ਸਾਲ ਦੇ ਸ਼ਖਸ ਨੇ, 50 ਸਾਲ ਦੀ ਮਿਹਨਤ ਨਾਲ, ਪਿੰਡ ਵਾਲਿਆਂ ਲਈ ਕਰ ਦਿੱਤਾ ਫਾਇਦੇ ਵਾਲਾ ਇਹ ਕੰਮ

ਇਹ ਖਬਰ ਭਾਰਤ ਵਿਚ ਕੇਰਲ ਦੇ ਕਾਸਰਗੋਡ ਤੋਂ ਹੈ। ਪਹਿਲਾਂ ਇੱਕ ਬਿਹਾਰ ਦੇ ਦਸ਼ਰਥ ਮਾਝੀ Dashrath Manjhi ਸਨ ਜਿਨ੍ਹਾਂ ਨੇ ਪਿੰਡ ਵਾਲੀਆਂ ਲਈ ਪਹਾੜ ਕੱਟਕੇ ਰਸਤਾ ਬਣਾਇਆ ਸੀ ਅਤੇ ਇੱਕ ਹਨ ਕੇਰਲ ਦੇ 67 ਸਾਲ ਦੇ ਕੁੰਜਾਮਬੂ Kunjambu ਜਿਨ੍ਹਾਂ ਨੇ 1000 ਤੋਂ ਜ਼ਿਆਦਾ ਸੁਰੰਗਾਂ ਪੁੱਟ ਕੇ ਪਾਣੀ ਕੱਢਿਆ ਜਿਸਦਾ ਫਾਇਦਾ ਅੱਜ ਪੂਰਾ ਪਿੰਡ ਉਠਾ ਰਿਹਾ […]

Continue Reading

ਮੇਰੇ ਜਨਮ ਤੋਂ ਦਾਦੀ ਦੁਖੀ ਸੀ, ਪਿਤਾ ਦੇ ਕੋਲ ਪੈਸੇ ਨਹੀਂ ਸਨ, ਮਾਂ ਦੇ ਦਿੱਤੇ ਹੌਸਲੇ ਨਾਲ ਮੈਂ ਬਣ ਗਈ ਮਾਉਂਟੇਨ ਗਰਲ

ਹਮੇਸ਼ਾ ਕਹਿੰਦੇ ਹਨ ਕਿ ਮੁਸੀਬਤ ਆਪਣੇ ਨਾਲ ਚੁਣੌਤੀਆਂ ਲਿਆਉਂਦੀ ਹੈ ਅਤੇ ਉਸਦੇ ਨਾਲ ਹੀ ਕਈ ਬਿਹਤਰ ਮੌਕੇ ਵੀ ਜਿਸ ਨੇ ਚੁਣੌਤੀਆਂ ਨੂੰ ਪਾਰ ਕਰਕੇ ਮੌਕੇ ਦਾ ਫਾਇਦਾ ਉਠਾ ਲਿਆ। ਉਸ ਨੂੰ ਅੱਗੇ ਵਧਣ ਤੋਂਂ ਕੋਈ ਰੋਕ ਨਹੀਂ ਸਕਦਾ। ਕੁੱਝ ਇਹੋ ਜਿਹਾ ਹੀ ਮੁਸ਼ਕਲਾਂ ਭਰਿਆ ਬਚਪਨ ਰਿਹਾ ਮਾਉਂਟੇਨ ਗਰਲ ਸੀਤਲ ਦਾ। ਸੀਤਲ ਉਤਰਾਖੰਡ ਦੇ ਪਿਥੌਰਾਗੜ ਤੋਂ […]

Continue Reading