ਸਿਲੰਡਰ ਵਰਤਣ ਸਮੇਂ ਮਾਮੂਲੀ ਲੀਕੇਜ ਦਾ ਵੀ ਰੱਖੋ ਧਿਆਨ, ਨਹੀਂ ਤਾਂ ਹੋ ਸਕਦਾ ਭਾਰੀ ਨੁਕਸਾਨ, ਦੇਖੋ ਇਹ ਖ਼ਬਰ

ਪੰਜਾਬ ਵਿਚ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਅਵਾਂਖਾ ਵਿੱਚ ਗੁੱਜਰ ਸਮੁਦਾਏ ਦੇ ਘਰ ਵਿੱਚ ਗੈਸ ਸਿਲੰਡਰ ਫਟਣ ਦੇ ਨਾਲ ਅੱਗ ਲੱਗ ਗਈ। ਜਿਸ ਦੇ ਕਾਰਨ ਪੂਰਾ ਸਾਮਾਨ ਜਲ ਕੇ ਰਾਖ ਹੋ ਗਿਆ । ਇਸਦੇ ਨਾਲ ਹੀ ਇੱਕ ਪਸ਼ੂ ਅਤੇ ਮੁਰਗੀਆਂ ਵੀ ਅੱਗ ਨਾਲ ਝੁਲਸ ਕੇ ਮਰ ਗਈਆਂ । ਤੁਹਾਨੂੰ ਦੱਸ ਦੇਈਏ ਕਿ ਇਹ ਹਾਦਸਾ ਸਵੇਰੇ ਖਾਣਾ […]

Continue Reading

ਬਿਨਾਂ ਰੋਟੀ ਪਾਣੀ ਦੇ 2 ਦਿਨਾਂ ਤੱਕ ਪਹਾੜਾਂ ਦੇ ਵਿਚਕਾਰ, ਫਸਿਆ ਰਿਹਾ ਨੌਜਵਾਨ, ਆਰਮੀ ਨੇ ਇਸ ਤਰ੍ਹਾਂ ਬਚਾਇਆ

ਇਹ ਖ਼ਬਰ ਭਾਰਤ ਦੀ ਸਟੇਟ ਕੇਰਲ ਤੋਂ ਹੋ। ਇਥੇ 23 ਸਾਲ ਦੇ ਨੌਜਵਾਨ ਬਾਬੂ ਨੂੰ ਅੱਜ ਸਵੇਰੇ ਇੱਥੇ ਜਿਲ੍ਹਾ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਕਿਉਂਕਿ ਡਾਕਟਰਾਂ ਨੇ ਕਿਹਾ ਕਿ ਹੁਣ ਉਸ ਦੀ ਸਿਹਤ ਹਾਲਤ ਠੀਕ ਹੈ। ਹਾਲਾਂਕਿ ਡਾਕਟਰਾਂ ਨੇ ਉਸ ਨੂੰ ਘੱਟ ਤੋਂ ਘੱਟ ਇੱਕ ਹਫਤਾ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਇਹ ਪੁੱਛੇ […]

Continue Reading

ਸਾਰੇ ਪਿੰਡ ਵਾਲਿਆਂ ਨੇ ਮਿਲ ਕੇ ਪੰਛੀਆਂ ਲਈ ਕੀਤਾ ਨੇਕ ਕੰਮ, ਹਰ ਪਾਸੇ ਹੋ ਰਹੀਆਂ ਨੇ ਤਾਰੀਫਾਂ, ਲੋਕ ਪਹੁੰਚ ਰਹੇ ਨੇ ਦੇਖਣ

ਸ਼ਹਿਰ ਹੋਵੇ ਜਾਂ ਪਿੰਡ, ਹਰ ਪਾਸੇ ਵਿਕਾਸ ਦੀ ਦੌੜ ਲੱਗੀ ਹੋਈ ਹੈ ਅਤੇ ਉਸ ਵਿਕਾਸ ਲਈ ਦਰੱਖਤਾਂ ਦੀ ਕਟਾਈ ਕਰ ਕੰਕਰੀਟ ਦਾ ਜਾਲ ਵਿਛਾਇਆ ਜਾ ਰਿਹਾ ਹੈ। ਲੋਕ ਆਪਣੇ ਲਈ ਤਾਂ ਘਰ ਬਣਾ ਲੈਂਦੇ ਹਨ। ਪਰ ਪਸ਼ੂ ਅਤੇ ਪੰਛੀਆਂ ਦੀ ਤਾਂ ਦੁਨੀਆਂ ਹੀ ਉਜੜ ਜਾਂਦੀ ਹੈ । ਜਿਨ੍ਹਾਂ ਦਰੱਖਤਾਂ ਉੱਤੇ ਉਨ੍ਹਾਂ ਦੇ ਆਲ੍ਹਣੇ ਹੁੰਦੇ ਹਨ। […]

Continue Reading