ਦਹੇਜ ਦੀ ਬਲੀ ਚੜ੍ਹੀ ਇੱਕ ਹੋਰ ਧੀ, ਨੰਨ੍ਹੇ ਮਸੂਮ ਬੱਚੇ ਦੀ ਮਾਂ, ਪੇਕੇ ਪਰਿਵਾਰ ਨੇ ਲਾਏ ਸਹੁਰਿਆਂ ਉਤੇ ਹੱਤਿਆ ਦੇ ਇਲਜ਼ਾਮ
ਇਹ ਖ਼ਬਰ ਪੰਜਾਬ ਦੇ ਜਿਲ੍ਹਾ ਲੁਧਿਆਣਾ ਤੋਂ ਹੈ। 12ਵੀਂ ਸਦੀ ਦੇ ਬਾਵਜੂਦ ਵੀ ਦਹੇਜ ਪ੍ਰਥਾ ਨੂੰ ਸਮਾਜ ਵਿਚੋਂ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਿਆ। ਅੱਜ ਵੀ ਕਈ ਲਾਲਚੀ ਲੋਕ ਦਹੇਜ ਦੇ ਲਈ ਔਰਤਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ ਇੰਝ ਹੀ ਇੱਕ ਮਾਮਲੇ ਵਿੱਚ ਬੁਲਾਰਾ ਪਿੰਡ ਵਿਆਹੀ ਮਹਿਲਾ ਦਹੇਜ ਦੀ ਸ਼ਿਕਾਰ ਹੋ ਗਈ ਹੈ। […]
Continue Reading