ਸ਼ੱਕੀ ਪਤੀ ਨੇ ਦਿਨਦਿਹਾੜੇ ਉਜਾੜ ਲਿਆ ਵੱਸਦਾ ਘਰ, ਕੰਮ ਤੋਂ ਆਉਂਦਿਆਂ ਹੀ ਪਤਨੀ ਨਾਲ ਕਰ ਦਿੱਤਾ ਕਾਰਾ
ਇਹ ਮੰਦਭਾਗੀ ਖ਼ਬਰ ਪੰਜਾਬ ਦੇ ਜਿਲ੍ਹਾ ਫਰੀਦਕੋਟ ਤੋਂ ਹੈ। ਸ਼ਹਿਰ ਦੇ ਗਲੀ ਨੰਬਰ ਅੱਠ ਫਰੀਦਕੋਟ ਦੇ ਨਿਊ ਕੈਂਟ ਰੋਡ ਵਿਖੇ ਚਾਲ ਚਲਣ ਉੱਤੇ ਸ਼ੱਕ ਦੇ ਚਲਦਿਆਂ ਇੱਕ ਵਿਅਕਤੀ ਨੇ ਕਹੀ ਨਾਲ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ ਅਤੇ ਬਾਅਦ ਵਿਚ ਫਰਾਰ ਹੋ ਗਿਆ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਹੋਇਆਂ ਮ੍ਰਿਤਕ ਮਹਿਲਾ ਨੀਲਮ ਰਾਣੀ ਦੇ ਪਿਤਾ […]
Continue Reading