ਬੀਤੀ ਰਾਤ ਹੋਟਲ ਵਿਚ ਕਮਰਾ ਲੈ ਕੇ ਠਹਿਰੀ ਸੀ ਨੌਜਵਾਨ ਜੋੜੀ, ਜਦੋਂ ਸਵੇਰੇ ਜਾ ਕੇ ਹੋਟਲ ਦੇ ਕਰਮਚਾਰੀ ਨੇ ਦੇਖਿਆ ਤਾਂ ਉੱਡੇ ਹੋਸ਼
ਇਹ ਖਬਰ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਤੋਂ ਹੈ। ਆਪਣੇ ਪ੍ਰੇਮ ਵਿੱਚ ਅਸਫਲ ਹੋਣ ਦੇ ਕਰਕੇ ਅੱਜਕੱਲ੍ਹ ਦੇ ਨੌਜਵਾਨ ਬੱਚਿਆਂ ਵਿੱਚ ਆਤਮਹੱਤਿਆ ਕਰਨ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਇਕ ਅਜਿਹਾ ਹੀ ਮਾਮਲਾ ਹੁਸ਼ਿਆਰਪੁਰ ਦੇ ਨੇੜੇ ਹੋਟਲ ਬਾਬੂ ਵਿੱਚ ਸਾਹਮਣੇ ਆਇਆ ਹੈ। ਇੱਥੇ ਮੁੰਡੇ ਅਤੇ ਕੁੜੀ ਨੇ ਜਹਿਰ ਖਾਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤਾ। […]
Continue Reading