ਕੈਮਰਿਆਂ ਤੇ ਕਾਲੀ ਸਪਰੇਅ ਮਾਰ ਕੇ ਪਿਛੋਂ ਕਰ ਦਿੱਤਾ ਕਾਂਡ, ਜਦੋਂ ਦਿਨ ਚੜਦਿਆਂ ਪਤਾ ਲੱਗਾ ਤਾਂ ਮੱਚ ਗਈ ਹਾਹਾਕਾਰ
ਪੰਜਾਬ ਵਿਚ ਕਪੂਰਥਲਾ, ਫਗਵਾੜਾ ਦੇ ਵਿਚ ਬਰੇਜਾ ਕਾਰ ਸਵਾਰ ਅਣਪਛਾਤੇ ਚੋਰਾਂ ਨੇ ਪਿੰਡ ਖਜੂਰਲਾ ਸਥਿਤ ਸਟੇਟ ਬੈਂਕ ਆਫ ਇੰਡਿਆ ਦੇ ਏਟੀਐਮ ATM ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉੱਥੋਂ ਚੋਰਾਂ ਨੇ 23 ਲੱਖ ਰੁਪਏ ਚੁਰਾਏ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਵਾਰਦਾਤ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਜਾਂਚ ਪੜਤਾਲ […]
Continue Reading