ਗੁਆਂਢ ਵਿਚ ਰਹਿੰਦੀ ਵਿਆਹੀ ਹੋਈ ਮਹਿਲਾ ਨੇ ਕੀਤਾ ਬਲੈਕਮੇਲ, ਪ੍ਰੇਸ਼ਾਨ ਹੋਏ ਨੌਜਵਾਨ ਨੇ ਚੱਕ ਲਿਆ ਗਲਤ ਕਦਮ
ਇਹ ਖ਼ਬਰ ਪੰਜਾਬ ਦੇ ਜਿਲ੍ਹਾ ਫਰੀਦਕੋਟ ਅਧੀਨ ਪੈਂਦੇ ਪਿੰਡ ਤੋਂ ਹੈ। ਜਿੱਥੇ ਵਿਆਹੀ ਹੋਈ ਮਹਿਲਾ ਵਲੋਂ ਆਪਣੇ ਹੀ ਪਿੰਡ ਦੇ ਕੁਆਰੇ ਨੌਜਵਾਨ ਦੇ ਨਾਲ ਨਾਜਾਇਜ ਸੰਬੰਧਾਂ ਨੂੰ ਬਣਾ ਕੇ ਉਸ ਤੋਂ ਖਰਚਾ ਮੰਗ ਕੇ ਪ੍ਰੇਸ਼ਾਨ ਕਰ ਕਰ ਕੇ ਆਤਮਹੱਤਿਆ ਦੇ ਲਈ ਮਜਬੂਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਮੁਕੱਦਮਾ […]
Continue Reading