ਰਹੱਸਮਈ ਮਾਮਲਾ, ਕੁਝ ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਨੌਜਵਾਨ ਜੋੜੀ ਨੇ ਚੱਕਿਆ ਖੌਫਨਾਕ ਕਦਮ, ਜਾਂਚ ਜਾਰੀ
ਇਹ ਦੁਖਦਾਈ ਖ਼ਬਰ ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਤੋਂ ਹੈ। ਅੰਮ੍ਰਿਤਸਰ ਵਿੱਚ ਅੱਜ ਇੱਕ ਰਹੱਸਮਈ ਖੁਦਕੁਸ਼ੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨਵਾਂ ਵਿਆਹਿਆ ਜੋੜਾ ਤਕਰੀਬਨ 5 ਮਹੀਨੇ ਪਹਿਲਾਂ ਵਿਆਹ ਦੇ ਬੰਧਨ ਵਿੱਚ ਬੱਝਿਆ ਸੀ। ਮ੍ਰਿਤਕ ਨੌਜਵਾਨ ਕੁਲਦੀਪ ਸਿੰਘ ਉਰਫ ਸੰਨੀ ਉਮਰ 21 ਸਾਲ ਦੇ ਨਾਨੇ ਨੇ ਦੱਸਿਆ ਹੈ ਕਿ ਨੇਜਵਾਨ ਅਤੇ ਉਸ ਦੀ ਮਾਤਾ ਦੋਵੇਂ […]
Continue Reading