ਅਪਾਹਜ ਮਾਤਾ ਪਿਤਾ ਦੇ ਇਕਲੌਤੇ ਪੁੱਤਰ ਨਾਲ ਵਾਪਰਿਆ ਭਾਣਾ, ਹੋਣੀ ਨੇ ਖੋਹ ਲਿਆ ਤਿੰਨ ਭੈਣਾਂ ਦਾ ਇਕਲੌਤਾ ਭਰਾ, ਇਲਾਕੇ ਵਿਚ ਸੋਗ

ਪੰਜਾਬ ਵਿਚ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਮੱਲੀਆਂ ਦੇ ਨਜਦੀਕ ਹਾਈਡਲ ਪ੍ਰੋਜੇਕਟ ਉਸਾਰੀ ਦੇ ਦੌਰਾਨ ਨਹਿਰ ਵਿੱਚ ਡੂਬੇ ਰਵੀ ਅਤੇ ਮਨਜਿੰਦਰ ਆਪਣੇ ਪਰਿਵਾਰ ਦੇ ਇਕਲੌਤੇ ਚਿਰਾਗ ਸਨ। ਇਸ ਘਟਨਾ ਕਾਰਨ ਦੋਵਾਂ ਦੇ ਪਰਿਵਾਰਾਂ ਉੱਤੇ ਦੁਖਾਂ ਦਾ ਪਹਾੜ ਟੁੱਟ ਪਿਆ ਹੈ। ਇਸ ਸਬੰਧੀ ਪਿੰਡ ਧਾਰੀਵਾਲ ਕਲਾਂ ਦੇ ਮਨਜਿੰਦਰ ਸਿੰਘ ਦੇ ਦਿਵਿਆਂਗ ਪਿਤਾ ਹਰਦੀਪ ਸਿੰਘ ਨੇ ਦੱਸਿਆ ਕਿ […]

Continue Reading