ਸਰੀਰਕ ਪੱਖੋਂ ਕਮਜ਼ੋਰਾਂ ਦੀ, ਮਾਤਾ ਪਿਤਾ ਬਣਕੇ ਸੇਵਾ ਕਰਦਾ ਹੈ, ਇਹ ਨੌਜਵਾਨ ਜੋੜਾ ਆਪਣੇ ਆਪ ਚੁੱਕਦੇ ਹਨ ਸਾਰੇ ਖਰਚੇ
ਭਾਰਤੀ ਸਟੇਟ ਗੁਜਰਾਤ, ਉਪਲੇਟ ਦੀ ਕਿਰਨ ਪਿਠਿਆ ਅਤੇ ਉਨ੍ਹਾਂ ਦੇ ਪਤੀ ਰਮੇਸ਼ ਪਿਠਿਆ ਨੇ ਵਿਆਹ ਤੋਂ ਬਾਅਦ ਵੱਡੇ ਘਰ ਜਾਂ ਕਿਸੇ ਲੰਬੇ ਟੂਰ ਉੱਤੇ ਜਾਣ ਦੀ ਯੋਜਨਾ ਨਹੀਂ ਬਣਾਈ ਸਗੋਂ ਉਨ੍ਹਾਂ ਨੇ ਅਜਿਹੇ ਦਿਵਿਅੰਗ ਬੱਚਿਆਂ ਦੀ ਸੇਵਾ ਕਰਨ ਦਾ ਫੈਸਲਾ ਕੀਤਾ ਜਿਨ੍ਹਾਂ ਦੇ ਮਾਤਾ ਪਿਤਾ ਆਰਥਕ ਰੂਪ ਤੋਂ ਕਮਜੋਰ ਹੋਣ ਜਾਂ ਜੋ ਰਿਸ਼ਤੇਦਾਰਾਂ ਦੇ ਸਹਾਰੇ ਪਲ […]
Continue Reading