ਵਿਸਾਖੀ ਮੌਕੇ ਪਾਕਿਸਤਾਨ ਗਏ ਸਿੱਖ ਸ਼ਰਧਾਲੂ ਦੀ ਹਾਰਟ ਅਟੈਕ ਨਾਲ ਹੋਈ ਮੌਤ, ਪੰਜਾ ਸਾਹਿਬ ਵਿੱਚ ਲਏ ਆਖਰੀ ਸਾਹ
ਦੁਖਦਾਈ ਖ਼ਬਰ, ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਮੌਕੇ ਉੱਤੇ ਸ਼੍ਰੀ ਪੰਜਾ ਸਾਹਿਬ ਪਾਕਿਸਤਾਨ ਦੇ ਵਿੱਚ ਗਏ ਜੱਥੇ ਵਿੱਚੋਂ ਇੱਕ ਸਿੱਖ ਬੁਜੁਰਗ ਦੀ ਹਾਰਟ ਅਟੈਕ ਆਉਣ ਨਾਲ ਮੌਤ ਹੋ ਗਈ। ਮ੍ਰਿਤਕ ਬਜੁਰਗ ਦੀ ਪਹਿਚਾਣ ਹਰਿਆਣੇ ਦੇ ਕਰਨਾਲ ਦੇ ਘਰੌਂਡਾ ਵਾਸੀ ਨਿਸ਼ਾਬਰ ਸਿੰਘ ਉਮਰ 83 ਸਾਲ ਦੇ ਰੂਪ ਵਿੱਚ ਹੋਈ ਹੈ। ਕਾਗਜੀ ਕਾਰਵਾਈ ਪੂਰੀ ਹੋ ਜਾਣ ਤੋਂ […]
Continue Reading