ਮਾਸਕ ਪਹਿਨ ਕੇ ਆਏ ਚਾਰ ਨੌਜਵਾਨਾਂ ਨੇ ਕਰ ਦਿੱਤਾ ਵੱਡਾ ਕਾਂਡ, ਕਰਮਚਾਰੀਆਂ ਨੂੰ ਬੰਨ੍ਹ ਕੇ ਫੇਰ ਗਏ ਹੂੰਝਾ, ਪੁਲਿਸ ਜਾਂਚ ਵਿੱਚ ਲੱਗੀ
ਪੰਜਾਬ ਵਿਚ ਅੰਮ੍ਰਿਤਸਰ ਜੀਟੀ ਰੋਡ ਅਲਫਾ ਵਨ ਦੇ ਸਾਹਮਣੇ ਮਾਸਕ ਪਹਿਨ ਕੇ ਆਏ ਚਾਰ ਨੌਜਵਾਨਾਂ ਨੇ ਬੈਂਕ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਨੌਜਵਾਨਾਂ ਨੇ ਬੈਂਕ ਦੇ ਕਰਮਚਾਰੀਆਂ ਨੂੰ ਬੰਧਕ ਬਣਾ ਕੇ ਤਕਰੀਬਨ 6 ਲੱਖ ਰੁਪਏ ਦੀ ਨਕਦੀ ਲੁੱਟ ਲਈ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਫੋਰੈਂਸਿੰਕ ਵਿਭਾਗ ਅਤੇ […]
Continue Reading