ਕਿਸਾਨ ਨੇ ਪਤਨੀ ਸਮੇਤ ਖਾਧਾ ਜਹਿਰ, ਦੋਵਾਂ ਨੇ ਤੋੜਿਆ ਦਮ, ਪੁੱਤਰ ਰੌਲਾ ਪਾਉਂਦਾ ਭੱਜਿਆ, ਸੁਣ ਕੇ ਇਕੱਠੇ ਹੋਏ ਪਿੰਡ ਵਾਲੇ
ਇਹ ਖ਼ਬਰ ਪੰਜਾਬ ਦੇ ਜਿਲ੍ਹਾ ਬਠਿੰਡਾ ਤੋਂ ਹੈ। ਪੰਜਾਬ ਦੇ ਵਿੱਚ ਲਗਾਤਾਰ ਕਰਜੇ ਤੋਂ ਪ੍ਰੇਸ਼ਾਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਬਠਿੰਡੇ ਦੇ ਤਲਵੰਡੀ ਸਾਬੋ ਦੇ ਗਾਹਿਲੇਵਾਲਾ ਪਿੰਡ ਵਿੱਚ ਕਰਜੇ ਤੋਂ ਪ੍ਰੇਸ਼ਾਨ ਹੋਕੇ ਕਿਸਾਨ ਚਮਕੌਰ ਸਿੰਘ ਨੇ ਆਪਣੀ ਪਤਨੀ ਅਤੇ ਬੱਚੇ ਦੇ ਨਾਲ ਜਹਿਰ ਖਾ ਲਿਆ। ਹਾਲਾਂਕਿ ਡਾਕਟਰਾਂ ਨੇ ਬੱਚੇ ਨੂੰ ਤਾਂ ਬਚਾ ਲਿਆ ਹੈ ਲੇਕਿਨ […]
Continue Reading