ਆਖਿਰ ਕਿਉਂ ਪਤੀ ਪਤਨੀ ਦੋਵਾਂ ਨੇ ਚੱਕਿਆ ਖੌਫਨਾਕ ਕਦਮ, ਪੋਸਟਮਾਰਟਮ ਰਿਪੋਰਟ ਆਉਣ ਤੇ ਹੋਊ ਖੁਲਾਸਾ, ਖੁਦਕੁਸ਼ੀ ਜਾਂ ਹੱਤਿਆ
ਪੰਜਾਬ ਵਿਚ ਬਟਾਲਾ ਦੇ ਫਤਹਿਗੜ੍ਹ ਚੂੜੀਆਂ ਦੇ ਪਿੰਡ ਛਿਛਰੇਵਾਲ ਵਿੱਚ ਇੱਕ ਪਤੀ ਪਤਨੀ ਦੀਆਂ ਘਰ ਵਿੱਚ ਮੰਗਲਵਾਰ ਸਵੇਰੇ ਲਾਸ਼ਾਂ ਮਿਲੀਆਂ। ਮਹਿਲਾ ਦੀ ਲਾਸ਼ ਕਮਰੇ ਵਿੱਚ ਲੱਗੇ ਪੱਖੇ ਨਾਲ ਲਟਕੀ ਮਿਲੀ ਜਦੋਂ ਕਿ ਉਸ ਦੇ ਪਤੀ ਦੀ ਲਾਸ਼ ਕੋਲ ਦੇ ਕਮਰੇ ਦੇ ਬਾਹਰ ਛੱਤ ਵਿਚੋਂ ਨਿਕਲੇ ਲੋਹੇ ਦੇ ਸਰੀਏ ਨਾਲ ਲਟਕੀ ਮਿਲੀ। ਪੁਲਿਸ ਨੇ ਦੋਵਾਂ ਦੀਆਂ […]
Continue Reading