ਵਿਆਹ ਵਾਲੇ ਦਿਨ ਕੁੜੀ ਵਾਲਿਆਂ ਨੇ ਵਿਆਹ ਤੋਂ ਕੀਤਾ ਇਨਕਾਰ, ਮੁੰਡੇ ਦਾ ਪਰਿਵਾਰ ਪਹੁੰਚਿਆ ਥਾਣੇ, ਰਿਸ਼ਤਾ ਇਸ ਗੱਲੋਂ ਟੁੱਟਿਆ
ਪੰਜਾਬ ਵਿਚ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਕਾਲੇ ਵਿੱਚ ਇੱਕ ਵਿਆਹ ਸਗਨ ਦੇ ਟੋਕਰੇ ਦੇ ਕਾਰਨ ਟੁੱਟ ਗਿਆ। ਕੁੜੀ ਵਾਲਿਆਂ ਨੇ ਵਿਆਹ ਵਾਲੇ ਦਿਨ ਹੀ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਦੂਲਹੇ ਦਾ ਪਰਿਵਾਰ ਸੇਹਰਾ ਲੈ ਕੇ ਥਾਣੇ ਵਿਚ ਪਹੁੰਚ ਗਿਆ। ਕੁੜੀ ਦੇ ਪਰਿਵਾਰ ਨੇ ਇਲਜ਼ਾਮ ਲਾਇਆ ਹੈ ਕਿ ਮੁੰਡੇ ਵਾਲਿਆਂ ਨੇ ਉਨ੍ਹਾਂ […]
Continue Reading