ਪ੍ਰੇਮ ਸਬੰਧਾਂ ਵਿੱਚ ਹਾਰੇ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ, Suicide ਨੋਟ ਵਿੱਚ ਲਿਖਿਆ ਕਾਰਨ, ਪ੍ਰੇਮਿਕਾ ਸਣੇ 3 ਤੇ ਕੇਸ਼ ਦਰਜ
ਪੰਜਾਬ ਦੇ ਜਿਲ੍ਹਾ ਮੋਗਾ ਵਿਚ ਪ੍ਰੇਮ ਸਬੰਧਾਂ ਦੇ ਚਲਦਿਆਂ ਨੌਜਵਾਨ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਬੱਧਨੀ ਦੇ ਨੇੜੇ ਪਿੰਡ ਮੀਨੀਆਂ ਦਾ ਹੈ। ਜਿੱਥੇ ਇੱਕ ਨੌਜਵਾਨ ਦਾ ਕਈ ਸਾਲਾਂ ਤੋਂ ਪ੍ਰੇਮ ਸਬੰਧ ਚੱਲ ਰਿਹਾ ਸੀ। ਇਸ ਗੱਲ ਦੀ ਜਾਣਕਾਰੀ ਜਦੋਂ ਦੋਵਾਂ ਦੇ ਪਰਿਵਾਰ ਵਾਲਿਆਂ ਨੂੰ ਹੋਈ ਤਾਂ ਉਹ ਵਿਆਹ ਲਈ ਰਾਜੀ […]
Continue Reading