ਖਾਤਾ ਖੁਲਵਾਉਣ ਦੇ ਬਹਾਨੇ ਆਇਆ ਇਕ ਸ਼ਾਤਰ ਨੌਜਵਾਨ, ਅਧਿਕਾਰੀ ਇਕੱਲਾ ਦੇਖ ਸੱਦੇ ਸਾਥੀ, ਕਰ ਦਿੱਤਾ ਇਹ ਕਾਰਾ
ਪੰਜਾਬ ਦੇ ਜਿਲ੍ਹਾ ਲੁਧਿਆਣਾ ਵਿੱਚ ਬੁੱਧਵਾਰ ਨੂੰ 5 ਲੁਟੇਰਿਆਂ ਵਲੋਂ ਦਿਨਦਹਾੜੇ FINO ਬੈਂਕ ਦੀ ਸ਼ੇਰਪੁਰ ਸਥਿਤ ਸ਼ਾਖਾ ਵਿੱਚ 4 ਲੱਖ 39 ਹਜਾਰ ਲੁੱਟ ਕੀਤੀ ਗਈ। ਇਥੇ ਲੁਟੇਰੇ ਜਾਂਦੇ ਹੋਏ ਬੈਂਕ ਵਿੱਚ ਤੈਨਾਤ ਕੈਸ਼ਿਅਰ ਦੀ ਜੇਬ ਵਿਚੋਂ ਉਸ ਦਾ ਆਪਣਾ 1 ਹਜਾਰ ਰੁਪਏ ਵੀ ਲੈ ਗਏ। ਇਨ੍ਹਾਂ ਲੁਟੇਰਿਆਂ ਨੇ ਮੂੰਹਾਂ ਤੇ ਮਾਸਕ ਅਤੇ ਰੁਮਾਲ ਬੰਨ੍ਹੇ ਹੋਏ […]
Continue Reading