ਬੇਰਹਿਮ ਕਲਜੁਗੀ ਮਾਂ ਨੇ ਕਿਸੇ ਪਿਛੇ ਲੱਗ ਕੀਤਾ ਗਲਤ ਕੰਮ, ਪੂਰਾ ਪਰਿਵਾਰ ਹਸਪਤਾਲ ਦਾਖਲ, ਜਾਂਚ ਪੜਤਾਲ ਜਾਰੀ
ਪੰਜਾਬ ਵਿਚ ਜਿਲ੍ਹਾ ਬਠਿੰਡਾ ਦੇ ਰਾਮਪੁਰਾਫੂਲ ਵਿਚ ਇੱਕ ਕਲਜੁਗੀ ਮਾਂ ਦੇ ਵਲੋਂ ਨਾਜਾਇਜ ਸਬੰਧਾਂ ਦੇ ਚਲਦਿਆਂ 4 ਬੱਚਿਆਂ ਪਤੀ ਅਤੇ ਸੱਸ ਨੂੰ ਦਾਲ ਵਿੱਚ ਜਹਿਰ ਪਾ ਕੇ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਪੀਡ਼ਤ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਵਿਦੇਸ਼ ਸਿੰਗਾਪੁਰ ਦੇ ਵਿੱਚ ਜਾਕੇ ਕੰਮ ਕਰਨਾ ਚਾਹੁੰਦੀ ਸੀ। […]
Continue Reading