ਚਾਰ ਦਿਨ ਪਹਿਲਾਂ ਮਾਂ ਬਣੀ ਪਤਨੀ ਉਤੇ ਪਤੀ ਨੇ ਕੀਤਾ ਕਹਿਰ, ਸ਼ੱਕ ਨੇ ਉਜਾੜਿਆ ਘਰ, ਹਸਪਤਾਲ ਵਿੱਚ ਦਿੱਤਾ ਘਟਨਾ ਨੂੰ ਅੰਜਾਮ
ਪੰਜਾਬ ਵਿਚ ਕਪੂਰਥਲਾ ਦੇ ਸਿਵਲ ਹਸਪਤਾਲ ਵਿੱਚ ਇੱਕ ਦਿਲ ਦਿਹਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਸ ਨ੍ਹੇ ਇਨਸਾਨੀਅਤ ਨੂੰ ਵੀ ਸ਼ਰਮਸਾਰ ਕਰ ਦਿੱਤਾ ਹੈ। ਗਾਇਨੀ ਵਾਰਡ ਵਿੱਚ ਆਪ੍ਰੇਸ਼ਨ ਤੋਂ ਬਾਅਦ ਪੁੱਤਰ ਨੂੰ ਜਨਮ ਦੇਣ ਵਾਲੀ ਬਲਵਿਦਰ ਕੌਰ ਆਪ੍ਰੇਸ਼ਨ ਤੋਂ ਤਾਂ ਬੱਚ ਗਈ ਲੇਕਿਨ ਉਸ ਦੇ ਪਤੀ ਨੇ ਸ਼ੱਕ ਦੇ ਚਲਦਿਆਂ ਉਸ ਨੂੰ ਗਲਾ ਘੁੱਟ […]
Continue Reading