ਖੌਫਨਾਕ ਕਦਮ, ਪਟਿਆਲਾ ਵਿਚ ਝਗੜੇ ਤੋਂ ਬਾਅਦ ASI ਨੇ, ਆਪਣੀ ਪਤਨੀ ਨਾਲ ਕਰ ਦਿੱਤਾ ਦਿਲ ਦਹਲਾਉ ਮਾੜਾ ਕੰਮ
ਪੰਜਾਬ ਵਿਚ ਜਿਲ੍ਹਾ ਪਟਿਆਲਾ ਪੁਲਿਸ ਲਾਈਨ ਵਿਚ ਬਣੇ ਕੁਆਰਟਰ ‘ਚ ਐਤਵਾਰ ਦੀ ਦੁਪਹਿਰ ਨੂੰ ਹੋਈ ਘਰੇਲੂ ਲੜਾਈ ਤੋਂ ਬਾਅਦ ਇੱਕ ਏਐਸਆਈ ਨੇ ਆਪਣੀ ਪਤਨੀ ਦੀ ਸਰਵਿਸ ਰਿਵਾਲਵਰ ਦੇ ਨਾਲ ਹੱਤਿਆ ਕਰਨ ਤੋਂ ਬਾਅਦ ਆਪਣੇ ਸਿਰ ਵਿਚ ਗੋਲੀ ਮਾਰ ਲਈ। ਦੋਵਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਲਜਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਮੁੱਢਲੀ ਜਾਂਚ ਤੋਂ ਬਾਅਦ ਪਤਨੀ ਨੂੰ […]
Continue Reading