ਪੂਨੇ ਦੇ ਇਸ ਘਰ ਵਿਚ ਰੋਜ਼ਾਨਾ 50 ਤੋਤੇ ਤੇ ਹੋਰ ਕਈ ਪੰਛੀ ਆਉਂਦੇ ਹਨ, ਆਓ ਜਾਣੀਏ ਇਸ ਘਰ ਵਿਚ ਕੀ ਹੈ ਖਾਸ
ਔਰੰਗਾਬਾਦ ਵਿੱਚ ਪਲੀ ਤੇ ਵੱਡੀ ਹੋਈ ਰਾਧਿਕਾ ਸੋਨਾਵਣੇ ਬਚਪਨ ਤੋਂ ਹੀ ਪੰਛੀ ਪ੍ਰੇਮੀ ਰਹੀ ਹੈ। ਆਪਣੇ ਬਚਪਨ ਵਿੱਚ ਉਹ ਆਪਣੇ ਸ਼ਹਿਰ ਦੇ ਨੇੜੇ ਸਲੀਮ ਅਲੀ ਬਰਡ ਸੈਂਕਚੂਰੀ ਵਿੱਚ ਜਾਂਦੀ ਰਹਿੰਦੀ ਸੀ। ਉਹ ਪਿੰਜਰਿਆਂ ਦੇ ਨਾਲੋਂ ਖੁੱਲ੍ਹੇ ਅਸਮਾਨ ਵਿੱਚ ਉੱਡਦੇ ਪੰਛੀਆਂ ਨੂੰ ਹਮੇਸ਼ਾ ਪਸੰਦ ਕਰਦੀ ਸੀ। ਪਰ ਉਸ ਸਮੇਂ ਉਸ ਨੂੰ ਇਹ ਨਹੀਂ ਸੀ ਪਤਾ ਕਿ […]
Continue Reading