ਆਰਥਿਕ ਤੰਗੀ ਕਾਰਨ ਪੂਰੇ ਪਰਿਵਾਰ ਨੇ ਚੱਕਿਆ ਖੌਫਨਾਕ ਕਦਮ, ਨਹਿਰ ਨੇੜਿਓਂ ਸੁਸਾਈਡ ਨੋਟ ਮਿਲਿਆ ਦੱਸਿਆ ਇਹ ਕਾਰਨ
ਪੰਜਾਬ ਦੇ ਜਿਲ੍ਹਾ ਮਾਨਸਾ ਵਿਚ ਕਰਜ਼ੇ ਤੋਂ ਦੁਖੀ ਹੋ ਕੇ ਇੱਕ ਗਰੀਬ ਅਗਰਵਾਲ ਪਰਿਵਾਰ ਨੇ ਨਹਿਰ ਵਿੱਚ ਛਾਲ ਮਾਰਕੇ ਖੁਦਕੁਸ਼ੀ ਕਰ ਲਈ ਹੈ। ਇਹ ਮਾਮਲਾ ਪਿੰਡ ਠੁਠਿਆਂਵਾਲੀ ਦਾ ਹੈ। ਇਨ੍ਹਾਂ ਮ੍ਰਿਤਕਾਂ ਵਿੱਚ ਸੁਰੇਸ਼ ਕੁਮਾਰ ਉਮਰ 36 ਸਾਲ ਉਸਦੀ ਪਤਨੀ ਕਾਜਲ ਰਾਣੀ ਉਮਰ 34 ਸਾਲ ਅਤੇ ਪੁੱਤਰ ਹਰਸ਼ ਕੁਮਾਰ ਉਮਰ 10 ਸਾਲ ਸ਼ਾਮਲ ਹਨ। ਇਹ ਪਰਿਵਾਰ […]
Continue Reading