ਝੜਪ ਪਿਛੋਂ ਇਲਾਜ ਲਈ ਹਸਪਤਾਲ ਆਏ ਨੌਜਵਾਨ ਦੀ ਲਈ ਜਾਨ , ਪੁਲਿਸ ਸਾਹਮਣੇ ਚੱਲੀ ਤਲਵਾਰ, ਵਾਰਦਾਤ ਕਰਕੇ ਹਮਲਾਵਰ ਹੋਏ ਫਰਾਰ

ਪੰਜਾਬ ਵਿਚ ਜਿਲ੍ਹਾ ਲੁਧਿਆਣਾ ਸ਼ਹਿਰ ਦੇ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਦੇਰ ਰਾਤ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਝਗੜੇ ਤੋਂ ਬਾਅਦ ਉਹ ਮੈਡੀਕਲ ਕਰਵਾਉਣ ਲਈ ਹਸਪਤਾਲ ਆਇਆ ਸੀ। ਇਸ ਦੌਰਾਨ ਹਥਿਆਰਬੰਦ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਐਮਰਜੈਂਸੀ ਦੇ ਸ਼ੀਸ਼ੇ ਵੀ ਟੁੱਟ ਗਏ। ਮ੍ਰਿਤਕ ਦੇ ਸਾਥੀ ਤੇ ਵੀ ਹਮਲਾ […]

Continue Reading

ਮੌਜ ਮਸਤੀ ਵਿਚ ਖੇਡਦੇ ਨਿਆਣਿਆਂ ਨਾਲ ਬੀਤਿਆ ਭਾਣਾ, ਅਚਾਨਕ ਕਹਿਰ ਬਣਕੇ ਆਈ ਹੋਣੀ ਛਾ ਗਿਆ ਸੋਗ

ਪੰਜਾਬ ਦੇ ਜਿਲ੍ਹਾ ਪਟਿਆਲਾ ਚ ਸਥਾਨਕ ਰੋਡੀ ਕੁੱਟ ਵਿੱਚ ਇੱਕ ਬੇਕਾਬੂ ਕਾਰ ਨੇ 9 ਸਾਲਾ ਬੱਚੇ ਨੂੰ ਟੱਕਰ ਮਾਰ ਦਿੱਤੀ। ਘਟਨਾ ਤੋਂ ਬਾਅਦ ਦੋਸ਼ੀ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਬੱਚੇ ਦੀ ਪਛਾਣ ਨੌਂ ਸਾਲਾ ਕਾਰਤਿਕ ਵਾਸੀ ਰੋਡੀ ਕੁੱਟਾ ਮੁਹੱਲਾ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਮੌਕੇ ਤੇ ਇਕੱਠੇ ਹੋਏ ਲੋਕਾਂ ਨੇ […]

Continue Reading