75 ਸਾਲ ਤੋਂ ਬਾਅਦ ਆਪਣਾ ਜੱਦੀ ਘਰ ਦੇਖਣ ਪਾਕਿਸਤਾਨ ਪਹੁੰਚੀ, 92 ਸਾਲਾ ਭਾਰਤੀ ਔਰਤ, ਕਿਹਾ ਬਚਪਨ ਦੀਆਂ ਯਾਦਾਂ ਨਹੀਂ ਭੁੱਲ ਸਕੀ

ਭਾਰਤ ਅਤੇ ਪਾਕਿਸਤਾਨ ਵੰਡ ਦੀ ਮਾਰ ਝੱਲਣ ਵਾਲੇ ਬਹੁਤ ਘੱਟ ਲੋਕ ਹੀ ਜਿਉਂਦਾ ਬਚੇ ਹਨ। ਜਿਹੜੇ ਬਚੇ ਹਨ, ਉਨ੍ਹਾਂ ਦੀ ਉਮਰ 90 ਤੋਂ 95 ਸਾਲ ਦੇ ਕਰੀਬ ਹੈ। ਬਟਵਾਰੇ ਦੇ ਚਸ਼ਮਦੀਦ ਗਵਾਹ ਜਿਨ੍ਹਾਂ ਦੇ ਦਿਲ ਵਿਚ ਲੰਬੀਆਂ ਯਾਦਾਂ ਹਨ। ਅਜੇ ਵੀ ਵੰਡ ਤੋਂ ਪਹਿਲਾਂ ਦੇ ਆਪਣੇ ਘਰਾਂ ਅਤੇ ਗਲੀਆਂ ਨੂੰ ਦੇਖਣਾ ਚਾਹੁੰਦੇ ਹਨ। ਬਚਪਨ ਵਿਚ […]

Continue Reading

1910 ਦਾ ਸਟੀਮ (ਭਾਫ) ਇੰਜਣ ਸਕਰੈਪ ਵਿਚ ਪਹੁੰਚਿਆ, ਦੇਖਣ ਲਈ ਦੂਰ-ਦੂਰ ਤੋਂ ਆ ਰਹੇ ਨੇ ਲੋਕ, ਪੜ੍ਹੋ ਪੂਰੀ ਜਾਣਕਾਰੀ

ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਚ ਪਹੁੰਚਿਆ ਸਟੀਮ ਇੰਜਣ ਹਰ ਕਿਸੇ ਦਾ ਧਿਆਨ ਖਿੱਚ ਰਿਹਾ ਹੈ। ਇਹ ਐਂਟੀਕ ਪੀਸ ਦੇਖਣ ਚ ਇੰਨਾ ਆਕਰਸ਼ਕ ਹੈ ਕਿ ਦੂਰ-ਦੂਰ ਤੋਂ ਲੋਕ ਇਸ ਨੂੰ ਦੇਖਣ ਲਈ ਪਹੁੰਚ ਰਹੇ ਹਨ। ਇਹ ਵੱਲਾ ਦੇ ਇੱਕ ਸਕਰੈਪ ਘਰ ਦੇ ਵਿੱਚ ਪਹੁੰਚਿਆ ਹੈ। ਇਸ ਨੂੰ ਖਰੀਦਣ ਵਾਲੇ ਵਰੁਣ ਮਹਾਜਨ ਦਾ ਕਹਿਣਾ ਹੈ ਕਿ ਉਹ […]

Continue Reading