ਪਤੀ ਪਤਨੀ ਵਿੱਚ ਚਲਦੇ ਕਲੇਸ਼ ਕਾਰਨ ਸਾਲੇ ਦੀ ਲਈ ਜਾਨ, ਭਰੇ ਬਜ਼ਾਰ ਵਾਰਦਾਤ ਨੂੰ ਅੰਜਾਮ ਦੇਕੇ, ਦੋਸ਼ੀ ਹੋਇਆ ਫਰਾਰ
ਪੰਜਾਬ ਵਿਚ ਮੋਹਾਲੀ ਦੇ ਕੁਰਾਲੀ ਚ ਆਪਣੀ ਪਤਨੀ ਨਾਲ ਝਗੜੇ ਦੇ ਚੱਲਦਿਆਂ ਸੋਮਵਾਰ ਸ਼ਾਮ 7 ਵਜੇ ਦੇ ਕਰੀਬ ਸਿਮਰਨਜੀਤ ਸਿੰਘ ਵਾਸੀ ਪਪਰਾਲੀ ਨੇ ਆਪਣੇ ਸਾਲੇ ਦਾ ਬਾਜ਼ਾਰ ਦੇ ਵਿਚਕਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ। ਦੋਸ਼ੀ ਨੇ ਚਾਕੂ ਨਾਲ ਦਿਲ ਦੇ ਨੇੜੇ ਕਈ ਵਾਰ ਕੀਤੇ ਹਨ। ਘਟਨਾ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਮ੍ਰਿਤਕ […]
Continue Reading