ਵਿਦੇਸ਼ੋਂ ਆਈ ਧੀ ਨੂੰ ਲੈਣ ਗਏ ਮਾਪਿਆਂ ਨਾਲ ਦਰਦਨਾਕ ਹਾਦਸਾ, ਆਪਣੇ ਮਾਤਾ-ਪਿਤਾ ਨੂੰ ਆਖਰੀ ਵਾਰ ਨਹੀਂ ਮਿਲ ਸਕੀ ਧੀ
ਪੰਜਾਬ ਦੇ ਰਾਜਪੁਰਾ ਵਿਖੇ ਰਹਿਣ ਵਾਲੇ ਰਿਕੂ ਸੇਤੀਆ ਅਤੇ ਉਨ੍ਹਾਂ ਦੀ ਪਤਨੀ ਸ਼ਾਲੂ ਸੇਤੀਆ ਆਪਣੀ ਬੇਟੀ ਮਾਧਵੀ ਨਾਲ ਆਖਰੀ ਮੁਲਾਕਾਤ ਨਹੀਂ ਕਰ ਸਕੇ। ਇਹ ਜੋੜਾ ਮਲੇਸ਼ੀਆ ਤੋਂ ਵਾਪਸ ਆ ਰਹੀ ਆਪਣੀ ਧੀ ਨੂੰ ਲੈਣ ਦਿੱਲੀ ਦੇ ਏਅਰਪੋਰਟ ਜਾ ਰਿਹਾ ਸੀ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਰਸਤੇ ਵਿਚ ਮਾਧਵੀ ਦੇ ਮਾਤਾ ਪਿਤਾ ਦੀ […]
Continue Reading